ਔਰਤ ਦਾ ਵਾਅ ਪਿਆ ਜਦ ਡਰਾਈਵਰ ਨਾਲ ਫਿਰ ਜੋ ਹੋਇਆ ਕਦੇ ਸੋਚਿਆ ਨਹੀ ਸੀ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬੀ ਲੋਕਾ ਦਾ ਦਿੱ ਲ ਬਹੁਤ ਵੱਡਾ ਹੁੰਦਾ ਹੈ। ਅੱਜ ਸਾਡੇ ਸਾਹਮਣੇ ਇੱਕ ਇਸੇ ਪ੍ਰਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਰਾਮ ਸਿੰਘ ਨਾਮ ਦਾ ਟਰੱਕ ਡਰਾਇਵਰ ਸੀ। ਜੋ ਇੱਕ ਇੱਕ ਕੰਪਣੀ ਵਿੱਚ ਟਰੱਕ ਚ ਲਾ ਉੰ ਦਾ ਸੀ।

ਇੱਕ ਦਿਨ ਜਦੋ ਉਸ ਨੇ ਗੇੜਾ ਲੈ ਕੇ ਰਾਜਸਥਾਨ ਜਾਣਾ ਸੀ। ਰ ਸ ਤੇ ਵਿੱਚ ਉਸ ਦਾ ਸਿਰ ਭਾਰਾ ਹੁਣ ਲੱਗਾ। ਇਸ ਲਈ ਉਸ ਨੇ ਚਾਹ ਪੀਣ ਦਾ ਸੋਚਿਆ। ਉਹ ਰਾਸਤੇ ਵਿੱਚ ਆਉੰਦੇ ਢਾਬੇ ਤੇ ਰੋਕਦਾ ਹੈ। ਇਸ ਤੋੰ ਬਾਅਦ ਉਹ ਚਾਹ ਦਾ ਆਡਰ ਦੇ ਕੇ ਟੁੱਟੇ ਜਿਹੇ ਮੰਜੇ ਤੇ ਸੌਂ ਜਾਂ ਦਾ ਹੈ।

ਫਿਰ ਕੁੱਝ ਸਮੇ ਬਾਅਦ ਇੱਕ ਸੁੰਦਰ ਅੋਰਤ ਚਾਹ ਲੈ ਕੇ ਅਾ ਉੰ ਦੀ ਹੈ। ਤਾਂ ਰਾਮ ਸਿੰਘ ਪੁੱਛਦਾ ਹੈ ਕਿ ਉਸ ਨੇ ਪਹਿਲਾ ਉਸ ਅੌਰਤ ਨੂੰ ਕਦੀ ਦੇਖਿਆ ਨਹੀ ਹੈ। ਫਿਰ ਉਹ ਅੋਰਤ ਦੱਸਦੀ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਹਿਸ ਕਾਰਨ ਪੈਸੇ ਕਮਾਉਣ ਲਈ ਉਹ ਹਰ ਕੰ ਮ ਕਰਦੀ ਹੈ।

ਫਿਰ ਰਾਮ ਸਿੰਘ ਕਹਿੰਦਾ ਹੈ ਕਿ ਦੁਨਿਆਂ ਵਿੱਚ ਬਹੁਤ ਸਾ ਰੇ ਲੋਕ ਹਨ ਜੋ ਮਿਹਨਤ ਕਰਕੇ ਪੈਸੇ ਕਮਾਉੰਦੇ ਹਨ। ਇਸ ਲਈ ਉਹ ਉਸ ਨੂੰ ਕਹਿੰਦਾ ਹੈ। ਕਿ ਉਹ ਉਸ ਨੂੰ ਸ਼ਹਿਰ ਛੱਡ ਦੇਵੇਗਾ। ਉਹ ਉੱਥੇ ਜਾ ਕੇ ਕੋਈ ਕੰਮ ਕਰ ਲਵੇ। ਪਰ ਉਸ ਅੌਰਤ ਦੇ ਮੰਨ ਵਿੱਚ ਗਲਤ ਇੱ ਛਾ ਰਹਿੰਦੀ ਹੈ।

ਜਿਸ ਤੋੰ ਬਾਅਦ ਉਹ ਤੁਰ ਪੈਂਦੇ ਹਨ। ਰਾਤ ਤੱਕ ਕੋਈ ਸ਼ ਹਿ ਰ ਨਹੀ ਆਉੰਦਾ। ਉਸ ਅੌਰਤ ਦਾ ਮੰਨ ਖਰਾਬ ਹੁਣ ਲੱਗ ਜਾਂਦਾ ਹੈ। ਪਰ ਰਾਮ ਸਿੰਘ ਉਸ ਨੂੰ ਕਹਿੰਦਾ ਹੈ ਕਿ ਉਹ ਸ਼ੌ ਜਾਵੇ ਜੇਕਰ ਕੋਈ ਸ਼ਾਹਿਰ ਆਵੇਗਾ ਤਾਂ ਉਹ ਉਸ ਨੂੰ ਉਠਾ ਦੇਵੇਗਾ। ਇਸ ਤੌੰ ਬਾਅਦ ਸੇਵਰੇ ਜਾ ਕੇ ਉਨ੍ਹਾਂ ਨੂੰ ਇੱਕ ਵਧੀਆ ਸ਼ ਹਿ ਰ ਮਿਲਦਾ ਹੈ।

ਜਿੱਥੇ ਉਹ ਉਸ ਨੂੰ ਕੁੱਝ ਦਿਨਾ ਦਾ ਖਰਚਾ ਦੇ ਕੇ ਦੁਬਾਰਾ ਚਾ ਹ ਪੀ ਕੇ ਚਲੇ ਜਾਂਦੇ ਹਨ। ਜਿਸ ਤੋਂ ਬਾਅਦ ਉਸ ਅੋਰਤ ਦੇ ਮੰਨ ਵਿੱਚ ਰਾਮ ਸਿੰਘ ਲਈ ਇੰਨੀ ਇੱਜਤ ਵਧ ਜਾਂਦੀ ਹੈ ਕਿ ਉਹ ਉਸ ਨੂੰ ਰੱਬ ਮੰਨਣ ਲੱਗ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *