Saturday , June 12 2021

ਨਾਰੀਅਲ ਦੇ ਤੇਲ ਚ ਇਹ ਚੀਜ ਮਿਲਾਕੇ ਲਗਾਓ ਚਿੱਟੇ ਵਾਲਾ ਤੋ ਹਮੇਸਾ ਲਈ ਛੁਟਕਾਰਾ !

ਦੋਸਤੋ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਨੌਜਵਾਨ ਪੀੜ੍ਹੀ ਦੇ ਵਾਲ ਦਿਨੋ ਦਿਨ ਸਫ਼ੈਦ ਹੁੰਦੇ ਜਾ ਰਹੇ ਹਨ। ਨੌਜਵਾਨ ਪੀੜ੍ਹੀ ਦੇ ਲਈ ਇਹ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਹੈ। ਦੋਸਤੋ ਵਾਲਾਂ ਉੱਤੇ ਕੈਮੀਕਲ

ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਵਾਲਾਂ ਨੂੰ ਖਰਾਬ ਕਰ ਲਿਆ ਹੈ। ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲ਼ਾ ਕਰਨ ਦੇ ਲਈ ਅੱਜ ਅਸੀਂ ਇੱਕ ਬੇਹਤਰੀਨ ਨੁਸਖਾ ਲੈ ਕੇ ਆਏ ਹਾਂ।ਇਸ ਨੁਸਖ਼ੇ

ਵਿੱਚ ਅਸੀਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਾਂਗੇ।ਇੱਕ ਕੌਲੀ ਲਵੋ ਅਤੇ ਉਸ ਵਿੱਚ ਨਾਰੀਅਲ ਦਾ ਤੇਲ ਪਾ ਲਵੋ।ਨਾਰੀਅਲ ਦਾ ਤੇਲ ਦੋਸਤੋਂ ਤੁਸੀਂ ਆਪਣੇ ਵਾਲਾਂ ਦੀ ਲੰਬਾਈ ਦੇ ਮੁਤਾਬਕ ਲੈਣਾ ਹੈ।ਇਸ ਵਿੱਚ

ਅਸੀਂ ਦੇਸੀ ਕਪੂਰ ਨੂੰ ਪੀਸ ਕੇ ਡੇਢ ਚਮਚ ਦੇ ਕਰੀਬ ਪਾ ਲਵਾਂਗੇ।ਇਨ੍ਹਾਂ ਦੋਹਾਂ ਨੂੰ ਮਿਕਸ ਕਰ ਲਵਾਂਗੇ।ਹੁਣ ਇਸ ਕੌਲੀ ਨੂੰ ਅਸੀਂ ਗਰਮ ਪਾਣੀ ਵਿੱਚ ਰੱਖ ਦੇਵਾਂਗੇ ਅਤੇ ਪਿਘਲਾ ਲਵਾਂਗੇ।ਰਾਤ ਦੇ ਸਮੇਂ ਅਸੀਂ ਇਸ ਤੇਲ

ਨੂੰ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਲਗਾ ਲਵਾਂਗੇ।ਸਵੇਰੇ ਅਸੀਂ ਆਪਣੇ ਵਾਲ ਧੋ ਲਵਾਂਗੇ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਵਾਲਾਂ ਨੂੰ ਕੁਦਰਤੀ ਢੰਗ ਨਾਲ ਕਾਲਾ ਕਰ ਸਕਦੇ ਹਾਂ।

ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਕਰਕੇ ਵਾਲਾਂ ਨੂੰ ਕਾਲਾ ਕੀਤਾ ਜਾ ਸਕਦਾ ਹੈ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *