Monday , August 2 2021
Breaking News

ਸੁੰਨਸਾਨ ਗਲੀ ਚ ਇਕੱਲੇ ਨਹੀ ਜਾਣਾ ਚਾਹੀਦਾ ਨਹੀ ਤਾ ਇੰਝ ਵੀ ਹੋ ਸਕਦਾ !

ਅਕੇਲੀ ਔਰਤ ਦਾ ਪਿੱਛਾ ਕੀਤਾ ਤੇ ਕਰ ਦਿੱਤੀ ਏਦਾਂ ਦੀ ਕਰਤੂਤ ਜੇ ਤੁਸੀਂ ਮਹਿਲਾਵਾਂ ਹੋ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਇਹ ਘਟਨਾ ਅਲੀਪੁਰ ਦੇ ਦਵਾਰ ਸ਼ਹਿਰ ਦੀ ਹੈ ਜੋ ਇਹ ਘਟਨਾ ਬੱਸ ਵਿਚ

ਘਟੀ ਸੀ ਇਸ ਬੱਸ ਵਿੱਚ ਰੋਜਾਨਾ ਲੋਕ ਸਫ਼ਰ ਕਰਦੇ ਹਨ ਇਹ ਲੜਕਾ ਜੋ ਤੁਸੀਂ ਦੇਖਦੇ ਪਏ ਹੋ ਇਹ ਸਫ਼ਰ ਕਰਨ ਨਾਲ ਹੀ ਯਾਤਰਾ ਕਰਨ ਲਈ ਆਇਆ ਸੀ ਇਸ ਦਾ ਸਗੋਂ ਕੋਈ ਹੋਰ ਹੀ ਇਰਾਦਾ ਸੀ

ਇਹ ਲੜਕਾ ਬੱਸ ਵਿੱਚ ਇਸ ਕਰਕੇ ਖੜ੍ਹਾ ਸੀ ਤਾਂ ਕਿ ਆਪਣੇ ਟਾਰਗੈਟ ਨੂੰ ਪੂਰਾ ਕਰ ਸਕੇ ਇਹ ਟਾਰਗੈੱਟ ਨੂੰ ਪੂਰਾ ਵੀ ਕਰਦਾ ਹੈ ਤੁਰੰਤ ਲੋਕਾਂ ਦੇ ਸਾਹਮਣੇ ਗਾਇਕ ਵੀ ਹੋ ਜਾਂਦਾ ਹੈ ਮਹਿਲਾ ਤੇ ਉਸ ਦੇ ਪਤੀ ਸੋਚ

ਵਿੱਚ ਪੈ ਜਾਂਦੇ ਹਨ ਇਹ ਸਭ ਕੁਝ ਕਿੱਦਾਂ ਹੋ ਗਿਆ ਮਹਿਲਾ ਦਾ ਪਤੀ ਤੁਰੰਤ ਉਸਦੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਲੱਭ ਨਹੀਂ ਸਕਿਆ ਜੇ ਤੁਸੀਂ ਮਹਿਲਾਵਾਂ ਹੋ ਤਾਂ ਸੰਕੇਤ ਹੋ ਕੇ ਰਹੋ ਜੇ ਤੁਸੀਂ ਮਹਿਲਾ

ਜੇ ਤੁਸੀਂ ਮਹਿਲਾ ਹੋ ਰੋਜ਼ਾਨਾ ਤੁਸੀਂ ਘਰ ਦੇ ਬਾਹਰ ਸਬਜ਼ੀ ਲੈਣ ਜਾਂ ਕਿਸੇ ਕੰਮ ਲਈ ਘਰ ਤੋਂ ਬਾਹਰ ਜਾਂਦਿਆਂ ਹੋ ਇਹ ਮਹਿਲਾ ਕਿਸੇ ਠੇਲੇ ਤੋਂ ਸਬਜ਼ੀ ਲੈਣ ਲਈ ਰੁਕੀ ਸੀ ਉਸ ਦੇ ਪਿੱਛੇ ਇੱਕ ਸ਼ਖ਼ਸ ਖੜ੍ਹਾ ਸੀ ਮਹਿਲਾਂ

ਇਸ ਗੱਲ ਤੋਂ ਅਣਜਾਣ ਸੀ ਉਸ ਦੇ ਸੋਨੇ ਦੀ ਚੈਨ ਕਿਸੇ ਨੇ ਕਿਸੇ ਦੀਆਂ ਅੱਖਾਂ ਵਿੱਚ ਰੜਕ ਰਹੀ ਹੈ ਲੁਟੇਰੇ ਆਖ਼ਿਰ ਵਿੱਚ ਉਸ ਸੋਨੇ ਦੀ ਚੈਨ ਚੁਰਾ ਕੇ ਲੈ ਜਾਂਦੇ ਹਨ ਜੇ ਤੁਸੀਂ ਜਿੱਥੇ ਵੀ ਜਾਂਦੇ ਹੋ ਤਾਂ ਸੰਕੇਤ ਹੋ ਕੇ ਰਿਹਾ ਕਰੋ

ਅਗਲੀ ਘਟਨਾ ਬੁੱਢੀ ਮਾਂ ਦੀ ਹੈ ਮਾਂ ਗਲੀ ਵਿੱਚ ਅੱਗੇ ਵਧਦੀ ਜਾਂਦੀ ਹੈ ਉਸ ਦੇ ਪਿੱਛੇ ਇਕ ਲੜਕਾ ਆ ਰਿਹਾ ਸੀ ਲੜਕੇ ਨੇ ਜਦੋਂ ਸਹੀ ਮੌਕਾ ਲੱਗਾ ਉਸਨੇ ਬੁੱਢੀ ਮਾਂ ਦੇ ਗਲ ਵਿੱਚ ਸੋਨੇ ਦੀ ਚੈਨ ਉਤਾਰ ਕੇ ਭੱਜ ਗਿਆ

ਮੁਸੀਬਤ ਕਦੋਂ ਕਿਸੇ ਵੇਲੇ ਆ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *