ਰੋਜਾਨਾ ਸੌਣ ਤੋ ਪਹਿਲਾ ਕਰਲੋ ਇਹ ਕੰਮ ਫੇਰ ਦੇਖਿਓ !

ਦੇਸੀ ਨੁਸਖੇ

ਦੋਸਤੋ ਕਰਵਾਚੌਥ ਦੀਵਾਲੀ ਅਤੇ ਵਿਆਹ ਦੇ ਸੀਜ਼ਨ ਸ਼ੁਰੂ ਹੋ ਗਏ ਹਨ।ਅਜਿਹੇ ਵਿੱਚ ਹਰ ਇਨਸਾਨ ਆਪਣੇ ਚਿਹਰੇ ਨੂੰ ਨਿਖਾਰਨ ਦਾ ਕੰਮ ਕਰ ਰਿਹਾ ਹੈ ਤਾਂ ਜੋ ਉਸਦੇ ਚਿਹਰੇ ਤੇ ਇੱਕ ਅਲੱਗ ਚਮਕ ਦਿਖਾਈ ਦੇਵੇ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ

ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਜੇਕਰ ਤੁਸੀਂ ਕਰਵਾ ਚੌਥ ਤੱਕ ਲਗਾਤਾਰ ਰੋਜ਼ਾਨਾ ਰਾਤ ਨੂੰ ਕਰੋਗੇ ਤਾਂ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਦੇਖਣ ਨੂੰ ਮਿਲੇਗਾ।ਜਿਹਨਾਂ ਲੋਕਾਂ ਦੀ dry skin ਹੈ ਉਹਨਾਂ ਨੇ ਸਭ ਤੋਂ ਪਹਿਲਾ ਇੱਕ ਕਟੋਰੀ ਦੇ ਵਿੱਚ 1

ਚੱਮਚ ਐਲੋਵੇਰਾ ਜੈੱਲ,ਇੱਕ ਵਿਟਾਮਿਨ-ਈ ਦਾ ਕੈਪਸੂਲ 1 ਚੱਮਚ ਨਿੰਬੂ ਦਾ ਰਸ ਅਤੇ ਇੱਕ ਚੱਮਚ ਸ਼ਹਿਦ ਮਿਲਾ ਕੇ ਇਸ ਜੈੱਲ ਨੂੰ ਤੁਸੀਂ ਤਿਆਰ ਕਰ ਲਵੋ।ਰੋਜਾਨਾ ਤੁਸੀਂ ਰਾਤ ਨੂੰ ਆਪਣਾ ਚਿਹਰਾ ਸਾਫ਼ ਕਰਕੇ ਇਸ ਨੂੰ ਲਗਾ ਕੇ ਮਸਾਜ ਕਰੋ।ਜਿਹਨਾਂ

ਲੋਕਾਂ ਦੀ oily skin ਹੈ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ 1 ਚੱਮਚ ਐਲੋਵੇਰਾ ਜੈੱਲ 1 ਚੱਮਚ ਨਿੰਬੂ ਦਾ ਰਸ ਇੱਕ ਚਮਚ ਵਿਟਾਮਿਨ-ਈ ਦਾ ਕੈਪਸੂਲ ਅਤੇ ਇੱਕ ਚਮਚ ਗੁਲਾਬ ਜਲ ਮਿਲਾ ਕੇ ਇਸ ਨੁਸਖੇ ਨੂੰ ਤਿਆਰ ਕਰ ਲੈਣਾ ਹੈ।ਰੋਜ਼ਾਨਾ ਰਾਤ

ਨੂੰ ਆਪਣੇ ਚਿਹਰੇ ਨੂੰ ਸਾਫ ਕਰਕੇ ਇਸ ਨੁਸਖੇ ਨੂੰ ਅਪਲਾਈ ਕਰੋ ਅਤੇ ਮਸਾਜ ਕਰਕੇ ਸੌ ਜਾਉ।ਇਸ ਤਰ੍ਹਾਂ ਦੋਸਤੋ ਤਿਉਹਾਰਾ ਦੇ ਸੀਜ਼ਨ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਚਮਕਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *