Wednesday , July 28 2021

ਟੈਕੀ ਚੋ ਆ ਰਹੀ ਸੀ ਬਦਬੂ ਜਦ ਕੋਲ ਜਾਕੇ ਦੇਖਿਆ ਤਾ ਸਭ ਸੰਨ ਰਹਿ ਗਏ !

ਪਾਣੀ ਵਿੱਚ ਆ ਰਹੀ ਸੀ ਬਦਬੂ ਟੈਂਕੀ ਖੋਲ੍ਹ ਕੇ ਦੇਖਿਆ ਤੋਂ ਸਾਰੇ ਹੈਰਾਨ ਰਹਿ ਗਏ ਸੋਚੇ ਸਵੇਰੇ ਦਾ ਸਮਾਂ ਹੈ ਤੁਸੀਂ ਫ੍ਰੈਸ਼ ਹੋਣ ਦੀ ਬਾਥਰੂਮ ਵਿਚ ਜਾਂਦੇ ਉਹ ਆਰਾਮ ਨਾਲ ਬੈਠਦੇ ਹੋ ਤੁਸੀਂ ਫਰੈਸ਼ ਹੋ ਰਹੇ ਹੋ ਤੁਹਾਡੀ

ਨਿਗ੍ਹਾ ਬਾਥਰੂਮ ਦੀ ਟੈਂਕੀ ਤੇ ਪੈਂਦੀ ਹੈ ਇੱਕ ਖਤਰਨਾਕ ਮੋਨੀਟਰ ਲਾਜ ਦੇਖਣ ਨੂੰ ਮਿਲਦਾ ਹੈ ਤਾਂ ਤੁਹਾਡੀ ਹਾਲਤ ਕਿੱਦਾਂ ਦੀ ਹੋ ਜਾਵੇ ਇਹ ਨਜ਼ਾਰੇ ਥਾਈਲੈਂਡ ਵਿਚ ਆਮ ਦੇਖਣ ਨੂੰ ਮਿਲਦੇ ਹਨ ਮੋਨੀਟਰ

ਲਾਜ ਲੋਕਾਂ ਦੇ ਘਰਾਂ ਵਿੱਚ ਵੜ ਜਾਂਦੇ ਹਨ ਅੱਜ ਜਿਹੜੀ ਅਸੀਂ ਤੁਹਾਨੂੰ ਘਟਨਾ ਬਾਰੇ ਦੱਸਣਾ ਚਾਹੁੰਦੇ ਹਨ ਸੁਪਰ ਮਾਰਕੀਟ ਲਾਜ ਵੜ ਜਾਂਦਾ ਹੈ ਇਹ ਵੀਡੀਓ ਥਾਈਲੈਂਡ ਦੇ ਸੁਪਰ ਮਾਰਕੀਟ ਦੀ ਹੈ ਵੱਡੀ

ਛਿਪਕਲੀ ਸੁਪਰ ਮਾਰਕੀਟ ਵਿਚ ਵੜ ਗਈ ਇੱਦਾਂ ਹੀ ਆਰਾਮ ਨਾਲ ਘੁੰਮ ਰਹੀ ਸੀ ਜਿੱਦਾਂ ਆਪਣੇ ਸਾਮਾਨ ਪਸੰਦ ਦਾ ਹੋਏ ਸਾਰੇ ਲੋਕ ਇਸ ਡਰਾਉਣੀ ਛਿਪਕਲੀ ਤੋਂ ਬਚ ਕੇ ਸਟੋਰ ਤੋਂ ਬਾਹਰ ਭੱਜ ਗਏ

ਇਹ ਘਟਨਾ ਮਨੀਟਰ ਲਾਜ ਨੇ ਇਕ ਵਿਅਕਤੀ ਤੇ ਹਮਲਾ ਕਰ ਦਿੱਤਾ ਇਸ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੇ ਗੈਰੇਜ ਵਿਚ ਮਨਟਰ ਲਾਜ ਵੱਡ ਗਿਆ ਹੈ ਉਸ ਨੇ ਉਨ੍ਹਾਂ ਨੇ ਉਸ ਨੂੰ ਫੜਨ

ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੇ ਅਖ਼ੀਰ ਵਿੱਚ ਉਸ ਨੂੰ ਫੜ ਹੀ ਲਿਆ ਮੀਂਹ ਦੇ ਮੌਸਮ ਵਿੱਚ ਲੋਕਾਂ ਦੇ ਘਰਾਂ ਵਿੱਚ ਛਾਪਾ ਮਾਰ ਜਾਂਦੇ ਹਨ ਖਾਣ ਦੀ ਤਲਾਸ਼ ਵਿੱਚ ਵੜਿਆ ਇਕ ਵਿਅਕਤੀ ਦੇ ਘਰ ਸੱਪ ਉਹ ਸੱਪ ਦੋ

ਮੂੰਹਾਂ ਵਾਲਾ ਸੀ ਉਨ੍ਹਾਂ ਨੇ ਫੌਰਨ ਸੱਪ ਫੜਨ ਵਾਲਿਆਂ ਨੂੰ ਬੁਲਾਇਆ ਤੇ ਤੁਰਤ ਸੱਪ ਸੱਪ ਨੂੰ ਫੜ ਲਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *