ਕਈ ਵਾਰ ਮੋਟਾਪਾ ਵੱਧ ਜਾਣ ਕਾਰਨ ਜਾਂ ਫਿਰ ਪ੍ਰੈ ਗ ਨੇਂ ਸੀ ਦੇ ਕਾਰਨ ਪੇਟ ਦੇ ਉੱਪਰ ਸਟ੍ਰੈਚ ਮਾਰਕਸ ਆਉਣੇ ਸ਼ੁਰੂ ਹੋ ਜਾਂਦੇ ਹਨ।ਜੋ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਭੱਦੇ ਲਗਦੇ ਹਨ। ਸਰੀਰ ਦੀ ਵਿੱਚ ਡੀਹਾਈਡ੍ਰੇਸ਼ਨ ਦੇ ਕਾਰਣ ਅਤੇ ਚਮੜੀ ਰੁੱਖੀ ਹੋਣ ਦੇ ਕਾਰਨ ਵੀ ਇਹ ਸ ਮੱ ਸਿ ਆ ਆ ਜਾਂਦੀ ਹੈ।
ਅੱਜ ਅਸੀਂ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱ ਕ ਬਹੁਤ ਹੀ ਬਿਹਤਰੀਨ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰਾ ਲਵੋ ਅਤੇ ਇਸ ਵਿੱਚ ਅੱਧਾ ਚੱਮਚ ਵਿਕਸ ਵੈਪੋਰੱਬ ਦਾ ਪਾ ਉ।
ਇਹ ਸਟ੍ਰੈਚ ਮਾਰਕਸ ਨੂੰ ਖਤਮ ਕਰਨ ਲਈ ਬਹੁਤ ਹੀ ਫਾ ਇ ਦੇ ਮੰ ਦ ਹੁੰਦਾ ਹੈ।ਇਸ ਤੋਂ ਅਗਲੀ ਚੀਜ਼ ਅਸੀਂ ਇੱਕ ਚਮਚ ਇਸ ਵਿੱਚ ਵੈਸਲੀਨ ਦਾ ਪਾਉਣਾ ਹੈ। ਵੈਸਲੀਨ ਚਮੜੀ ਨੂੰ ਰੁੱਖਾ ਹੋਣ ਤੋਂ ਬਚਾਉਂਦੀ ਹੈ।ਇਸ ਤੋਂ ਬਾਅਦ ਅਸੀਂ ਇਕ ਚੱਮਚ ਐਲੋਵੇਰਾ ਜੈਲ ਦਾ ਇਸ ਮਿਸ਼ਰਣ ਵਿੱਚ ਪਾ ਉ ਣਾ ਹੈ।
ਐਲੋਵੇਰਾ ਜੈਲ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਬ ਹੁ ਤ ਹੀ ਸਹਾਈ ਹੋਵੇਗਾ। ਇਸ ਤੋਂ ਬਾਅਦ ਅਸੀਂ ਦੋ ਚਮਚ ਇਸ ਵਿਚ ਆਰਿੰਡੀ ਦੇ ਤੇਲ ਪਾਉਂਣੇ ਹਨ। ਅਰਿੰਡੀ ਦਾ ਤੇਲ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਕਰੀਮ ਜਿਹੀ ਤਿ ਆ ਰ ਕਰ ਲਵੋ।
ਇਸ ਕਰੀਮ ਨੂੰ ਤੁਸੀਂ ਜਿੱਥੇ ਵੀ ਤੁਹਾਡੇ ਸਟ੍ਰੈਚ ਮਾਰਕਸ ਹਨ ਉ ਸ ਉੱਤੇ ਚੰਗੀ ਤਰ੍ਹਾਂ ਲਗਾ ਲਵੋ।ਇਸ ਕਰੀਮ ਤੁਸੀਂ ਚੰਗੀ ਤਰ੍ਹਾਂ ਪੂਰੇ ਸਟ੍ਰੈਚ ਮਾਰਕਸ ਤੇ ਲਗਾਉਣ ਅਤੇ ਕਰੀਬ 20 ਮਿੰਟ ਦੇ ਲਈ ਇਸ ਨੂੰ ਲੱਗੇ ਰ ਹਿ ਣ ਦੇਵੋ।
ਬਾਅਦ ਵਿੱਚ ਤੁਸੀਂ ਇਸ ਨੂੰ ਪਾਣੀ ਦੀ ਸਹਾਇਤਾ ਦੇ ਨਾਲ ਸਾ ਫ ਕਰ ਲਓ।ਇਸ ਨੁਸਖੇ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਡੇ ਸਟ੍ਰੈਚ ਮਾਰਕਸ ਦੂਰ ਹੋ ਜਾਣਗੇ ਅਤੇ ਚਮੜੀ ਬਿਲਕੁਲ ਸਾਫ ਹੋ ਜਾ ਵੇ ਗੀ।
ਇਸ ਤਰ੍ਹਾਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਇਸ ਨੁ ਸ ਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।