ਅੱਜ ਦੇ ਦਿਨ ਭੁੱਲਕੇ ਵੀ ਨਾ ਖਾਓ ਇਹ ਚੀਜਾ ਨਹੀ ਤਾ ਹੋ ਸਕਦੀ ਬਰਬਾਦੀ !

ਵਾਇਰਲ

ਦੋਸਤ ਐਤਵਾਰ ਦਾ ਦਿਨ ਸੂਰਜ ਦੇਵਤਾ ਦਾ ਦਿਨ ਮੰਨਿਆ ਜਾਂਦਾ ਹੈ। ਐਤਵਾਰ ਦੇ ਦਿਨ ਲੋਕ ਛੁੱਟੀ ਸਮਝ ਕੇ ਇਸ ਨੂੰ ਸੌਣ ਵਾਲਾ ਦਿਨ ਸਮਝ ਲੈਂਦੇ ਹਨ।ਪਰ ਦੋਸਤੋ ਸਾਨੂੰ ਐਤਵਾਰ ਵਾਲੇ ਦਿਨ ਇਹਨਾਂ ਗਲਤੀਆਂ ਨੂੰ ਕਦੀ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਨੂੰ

ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਤਵਾਰ ਵਾਲੇ ਦਿਨ ਭੁੱਲ ਕੇ ਵੀ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ। ਦੋਸਤੋ ਐਤਵਾਰ ਵਾਲੇ ਦਿਨ ਤੁਹਾਨੂੰ ਪਿੱਪਲ ਦੇ ਦਰੱਖਤ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ।ਉਂਝ ਅਸੀਂ ਪਿੱਪਲ ਦੀ ਪੂਜਾ ਕਰ ਸਕਦੇ

ਹਾਂ ਪਰ ਐਤਵਾਰ ਵਾਲੇ ਦਿਨ ਜਲ ਨਹੀਂ ਚੜਾਉਣਾ ਚਾਹੀਦਾ।ਐਤਵਾਰ ਵਾਲੇ ਦਿਨ ਜਲਦੀ ਉੱਠ ਕੇ ਸੂਰਜ ਦੇਵਤਾ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।ਜਿਹੜੇ ਲੋਕ ਐਤਵਾਰ ਵਾਲੇ ਦਿਨ ਜ਼ਿਆਦਾ ਸੌਂਦੇ ਹਨ ਸੂਰਜ ਦੇਵਤਾ ਉਹਨਾਂ ਦੀ ਜਿੰਦਗੀ ਦੇ ਵਿੱਚ ਕੰਗਾਲੀ ਲੈ ਕੇ

ਆਉਂਦੇ ਹਨ।ਇਸ ਲਈ ਦੋਸਤੋ ਐਤਵਾਰ ਵਾਲੇ ਦਿਨ ਸਾਨੂੰ ਸਵੇਰੇ ਜਲਦੀ ਉੱਠ ਕੇ ਸੂਰਜ ਦੇਵਤਾ ਦੇ ਦਰਸ਼ਨ ਅਤੇ ਉਪਾਸਨਾ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਦੋਸਤੋ ਐਤਵਾਰ ਵਾਲੇ ਦਿਨ ਮਸੂਰ ਦੀ ਦਾਲ ਨਹੀਂ ਖਾਣੀ ਚਾਹੀਦੀ।ਲਸਣ ਅਦਰਕ ਅਤੇ ਪਿਆਜ਼ ਦਾ

ਸੇਵਨ ਨਾਲ ਐਤਵਾਰ ਵਾਲੇ ਦਿਨ ਨਹੀਂ ਕਰਨਾ ਚਾਹੀਦਾ।ਅਜਿਹਾ ਕਰਨ ਨਾਲ ਨਕਾਰਾਤਮਕ ਸਕਦੀਆਂ ਹਾਵੀ ਹੁੰਦੀਆਂ ਹਨ ਅਤੇ ਘਰ ਵਿੱਚ ਕਲੇਸ਼ ਪੈ ਸਕਦਾ ਹੈ।ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਸੂਰਜ ਦੇਵਤਾ ਭਾਰੀ ਰਹਿੰਦੇ ਹਨ ਤਾਂ ਕੁਝ ਸਮੇਂ ਲਈ ਇਨ੍ਹਾਂ ਚੀਜ਼ਾਂ ਨੂੰ

ਤਿਆਗ ਦੇਣਾ ਚਾਹੀਦਾ ਹੈ।ਸੋ ਦੋਸਤੋ ਐਤਵਾਰ ਵਾਲੇ ਦਿਨ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *