Sunday , June 13 2021

2 ਸਾਲ ਦੇ ਬੇਟੇ ਨੂੰ ਵੇਚ ਗਰਲਫਰੈਡ ਨਾਲ ਘੁੰਮਣ ਗਿਆ ਵਿਅਕਤੀ ਫਿਰ ਜੋ ਹੋਇਆ ਦੇਖ ਸਭ ਚੌਕ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਜੀਨ ਦੋ ਆ ਰਹੀ ਬਹੁਤ ਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਪਿਤਾ ਨੇ ਆਪਣੇ ਦੋ ਸਾਲ ਦੇ ਬੱਚੇ ਨੂੰ ਵੇਚ ਕੇ ਫਿਰ ਜੋ ਪੈਸੇ ਮਿਲੇ ਉਨ੍ਹਾਂ

ਦੇ ਨਾਲ ਆਪਣੀ ਗਰਲਫ੍ਰੈਂਡ ਦੇ ਨਾਲ ਘੁੰਮਣ ਦੇ ਲਈ ਬਾਹਰ ਚਲਾ ਗਿਆ। ਦੋਸਤੋ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕੀ ਪਹਿਲਾਂ ਇਕ ਆਦਮੀ ਔਰਤ ਦਾ ਵਿਆਹ ਹੁੰਦਾ ਹੈ। ਉਨ੍ਹਾਂ ਦੇ ਦੋ ਬੱਚੇ ਸਨ ਇੱਕ

ਲੜਕੀ ਅਤੇ ਲੜਕਾ ਪਰ ਉਨ੍ਹਾਂ ਦੇ ਸਬੰਧ ਚੰਗੇ ਨਾ ਹੋਣ ਦੇ ਕਾਰਨ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਲੜਕੀ ਨੂੰ ਉਸ ਦੀ ਮਾਂ ਦੇ ਕੋਲ ਭੇਜ ਦਿੱਤਾ ਗਿਆ। ਅਤੇ ਲੜਕੀ ਨੂੰ ਉਸਦੇ ਬਾਪ ਕੋਲ ਉਸ ਦਾ

ਬਾਪ ਕੰਮ ਦੇ ਸਿਲਸਿਲੇ ਵਿਚ ਬਾਹਰ ਜਾਂਦਾ ਸੀ। ਜਿਸ ਕਾਰਨ ਉਸ ਨੇ ਬੱਚੇ ਨੂੰ ਆਪਣੇ ਭਰਾ ਦੇ ਕੋਲ ਛੱਡ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਹ ਕਹਿੰਦਾ ਹੈ। ਕਿ ਉਹ ਆਪਣੇ ਬੱਚੇ

ਨੂੰ ਉਸ ਦੀ ਮਾਂ ਦੇ ਨਾਲ ਮਿਲਵਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਉਥੋਂ ਲੈ ਜਾਂਦਾ ਹੈ। ਅਤੇ ਇਕ ਮਹੀਨੇ ਤਕ ਕੁਝ ਨਹੀਂ ਹੁੰਦਾ ਇੱਕ ਮਹੀਨੇ ਬਾਅਦ ਉਹ ਆਪਣੇ ਭਰਾ ਦਾ ਫੋਨ ਚੁੱਕਣਾ

ਬੰਦ ਕਰ ਦਿੰਦਾ ਹੈ। ਜਿਸ ਤੋਂ ਬਾਅਦ ਉਸ ਦਾ ਭਰਾ ਪੁਲੀਸ ਵਿੱਚ ਰਿਪੋਰਟ ਦਰਜ ਕਰਾ ਦਿੰਦਾ ਹੈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *