Sunday , June 13 2021

ਐਨੇ ਰੋਗਾ ਦਾ ਦੁਸਮਣ ਹੈ ਪੁਦੀਨਾ ਪੇਟ ਜਲਨ ਪੇਟ ਦਰਦ ਮੂੰਹ ਦੀ ਬਦਬੂ ਉਲਟੀ ਆਉਣਾ !

ਦੋਸਤ ਪੁਦੀਨਾ ਬਹੁਤ ਹੀ ਸਾਰੇ ਗੁਣਾਂ ਦਾ ਭੰਡਾਰ ਹੁੰਦਾ ਹੈ।ਇਸ ਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ।ਦੋਸਤੋ ਇਸ ਦੇ ਨਾਲ-ਨਾਲ ਪੁਦੀਨੇ ਦੀ ਚਟਨੀ ਬਣਾ ਕੇ ਜੇਕਰ ਸੇਵਨ ਕੀਤੀ

ਜਾਵੇ ਤਾਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।ਦੋਸਤੋਂ ਪੁਦੀਨੇ ਦੀ ਬਹੁਤ ਸਾਰੀ ਮੈਡੀਕਲ ਪ੍ਰੋਪਟੀ ਵੀ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਪੁਦੀਨੇ ਦੇ ਕੁਝ ਫਾਇਦਿਆਂ ਬਾਰੇ ਦੱਸਾਂਗੇ।ਦੋਸਤੋ ਜੇਕਰ ਤੁਹਾਡੇ ਮੂੰਹ ਦੇ ਵਿੱਚੋਂ

ਬਦਬੂ ਆਉਂਦੀ ਹੈ ਤਾਂ ਪੂਦੀਨੇ ਦਾ ਸੇਵਨ ਕਰਕੇ ਅਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹਾਂ।ਪੁਦੀਨੇ ਦੀਆਂ ਚਾਰ-ਪੰਜ ਪੱਤੀਆਂ ਨੂੰ ਪੀਸ ਕੇ ਉਸ ਦਾ ਪਾਣੀ ਤਿਆਰ ਕਰ ਲਵੋ।ਫਿਰ ਇਸ ਪਾਣੀ ਦੇ ਨਾਲ

ਕੁਰਲਾ ਕਰੋ। ਮੂੰਹ ਦੀ ਬਦਬੂ ਖਤਮ ਹੋ ਜਾਵੇਗੀ। ਜੇਕਰ ਤੁਹਾਡੀ ਚਮੜੀ ਤੇ ਐਲਰਜੀ ਹੈ ਤਾਂ ਤੁਸੀਂ ਪੁਦੀਨੇ ਦਾ ਪੇਸਟ ਆਪਣੀ ਚਮੜੀ ਤੇ ਲਗਾ ਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।ਦੋਸਤੋ ਹੈਜੇ ਦੀ

ਸਮੱਸਿਆ ਦੇ ਵਿੱਚ ਪੁਦੀਨੇ ਦਾ ਸੇਵਨ ਕੀਤਾ ਜਾ ਸਕਦਾ ਹੈ।ਪੁਦੀਨੇ ਦਾ ਰਸ, ਪਿਆਜ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਜੇਕਰ ਸੇਵਨ ਕੀਤਾ ਜਾਵੇ ਤਾਂ ਹੈਜੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।ਦੋਸਤੋ ਇਸ

ਦੇ ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾਂਦਾ ਹੈ।ਜੇਕਰ ਵਾਰ ਵਾਰ ਉਲਟੀ ਆਉਣ ਦੀ ਸਮੱਸਿਆ ਆ ਰਹੀ ਹੈ ਤਾਂ ਪੂਦੀਨੇ ਦਾ ਸੇਵਨ ਕਰੋ।ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਵਿੱਚ ਲੂ

ਲੱਗਣਾ ਇੱਕ ਆਮ ਗੱਲ ਹੁੰਦੀ ਹੈ।ਜੇਕਰ ਪੁਦੀਨੇ ਦਾ ਸ਼ਰਬਤ ਬਣਾ ਕੇ ਪੀਤਾ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।ਇਹ ਸਨ ਪੁਦੀਨੇ ਦੇ ਕੁਝ ਫ਼ਾਇਦੇ।ਗਰਮੀਆਂ ਦੇ ਮੌਸਮ ਵਿੱਚ ਇਸ ਦਾ ਸੇਵਨ ਜ਼ਰੂਰ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *