Sunday , June 13 2021

ਘਰ ਦੀਆ ਇਹ 3 ਚੀਜਾ ਕਦੇ ਕਿਸੇ ਨੂੰ ਨਹੀ ਦੇਣੀਆ ਚਾਹੀਦੀਆ !

ਘਰ ਵਿੱਚ ਇਹ ਤਿੰਨ ਚੀਜ਼ਾਂ ਕਦੋਂ ਵੀ ਕਿਸੇ ਨੂੰ ਨਾ ਦਿਓ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਜ਼ਰੂਰਤਮੰਦਾਂ ਦੀ ਮਦਦ ਕਰਨਾ ਜਾਂ ਕੋਈ ਵੀ ਵਿਅਕਤੀ ਚੀਜ਼ ਮੰਗੇ ਤਾਂ ਉਸ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ

ਭਗਵਾਨ ਸ੍ਰੀ ਕਿਸ਼ਨ ਕਹਿੰਦੇ ਹਨ ਇਹ ਚੀਜ਼ਾਂ ਘਰ ਵਿੱਚੋਂ ਕਦੋਂ ਵੀ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਇਹ ਚੀਜ਼ਾਂ ਕਿਸੇ ਨੂੰ ਦੇਣ ਨਾਲ ਤੁਸੀਂ ਆਪਣੇ ਘਰ ਦੀ ਸੁੱਖ ਸੰਪਤੀ ਕਿਸੇ ਨੂੰ ਦੇ ਰਹੇ ਹੋ ਇਹ ਚੀਜ਼ਾਂ ਭੁੱਲ

ਕੇ ਵੀ ਕਿਸੇ ਨੂੰ ਨਾ ਦਿਓ ਕਿਉਂ ਕਿ ਇਨ੍ਹਾਂ ਚੀਜ਼ਾਂ ਨੂੰ ਦੇਣ ਨਾਲ ਘਰ ਵਿੱਚੋਂ ਮਾਂ ਲਕਸ਼ਮੀ ਚਲੀ ਜਾਂਦੀ ਹੈ ਸਾਡੇ ਜੀਵਨ ਵਿਚ ਮਾਂ ਲਕਸ਼ਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਮਾਂ ਲਕਸ਼ਮੀ ਦੀ ਕ੍ਰਿਪਾ ਕਰਕੇ ਹੀ ਘਰ ਵਿੱਚ

ਧਨ ਤੇ ਸੰਪਤੀ ਆਉਂਦੀ ਹੈ ਮਾਂ ਲਕਸ਼ਮੀ ਗੁੱਸੇ ਹੋ ਚਲੀ ਜਾਵੇ ਤਾਂ ਤਾਂ ਸਾਡੇ ਜੀਵਨ ਵਿੱਚ ਕਸ਼ਟ ਆ ਜਾਂਦਾ ਹੈ ਸਭ ਤੋਂ ਪਹਿਲੀ ਚੀਜ਼ ਆਪਣੀ ਪਤਨੀ ਦੇ ਗਹਿਣੇ ਕਿਸੇ ਨੂੰ ਵੀ ਨਾ ਦਿਓ ਨਾ ਉਧਾਰ ਤੇ ਨਾ ਹੀ ਦਾਨ ਵਿੱਚ

ਦਿਓ ਚਲੀ ਜਾਵੇ ਤਾਂ ਸਾਡੇ ਜੀਵਨ ਵਿੱਚ ਕਸ਼ਟ ਆ ਜਾਂਦਾ ਹੈ ਸਭ ਤੋਂ ਪਹਿਲੀ ਚੀਜ਼ ਆਪਣੀ ਪਤਨੀ ਦੇ ਗਹਿਣੇ ਕਿਸੇ ਨੂੰ ਵੀ ਨਾ ਦਿਓ ਨਾ ਉਧਾਰ ਤੇ ਨਾ ਹੀ ਸੁਹਾਗਣ ਮਹਿਲਾਵਾਂ ਨਾ ਮੰਗਲਸੂਤਰ ਨਾ ਵਾਇਲ ਇਹ

ਚੀਜ਼ਾਂ ਕਿਸੇ ਨੂੰ ਵੀ ਨਾ ਦਿਓ ਘਰ ਵਿੱਚ ਬਰਕਤ ਚਲੀ ਜਾਂਦੀ ਹੈ ਸਾਨੂੰ ਭੁੱਲ ਕੇ ਵੀ ਆਪਣੀ ਪਤਨੀ ਦੇ ਗਹਿਣੇ ਕਿਸੇ ਨੂੰ ਵੀ ਨਹੀਂ ਦੇਣੇ ਚਾਹੀਦੇ ਹਨ ਦੂਜੀ ਚੀਜ਼ ਝਾੜੂ ਹੈ ਝਾੜੂ ਸਾਨੂੰ ਘਰ ਵਿੱਚੋਂ ਝਾੜੂ ਕਦੋਂ ਵੀ ਕਿਸੇ ਨੂੰ ਨਹੀਂ

ਦੇਣਾ ਚਾਹੀਦਾ ਕਿਉਂਕਿ ਝਾੜੂ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਝਾੜੂ ਸਵੱਛਤਾ ਤੇ ਸਮੁਤੀ ਦੀ ਨਿਸ਼ਾਨੀ ਹੈ ਕਦੇ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਮਹਾਲਕਸ਼ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਏਸੇ ਕਰਕੇ ਸਾਨੂੰ ਘਰ ਦੀ ਝਾੜੂ ਕਦੀ ਵੀ ਨਹੀਂ ਕਿਸੇ ਨੂੰ ਵੀ ਸ਼ਾਮ ਵੇਲੇ ਇਸੇ ਕਰਕੇ ਸਾਨੂੰ ਘਰ ਦੀ ਝਾੜੂ ਕਦੇ ਵੀ ਨਹੀਂ ਕਿਸੇ ਨੂੰ ਦੇਣੀ ਚਾਹੀਦੀ ਸ਼ਾਮ ਵੇਲੇ ਦੁੱਧ ਦਹੀਂ ਆਟਾ ਚਾਵਲ ਕਿਸੇ ਨੂੰ ਵੀ ਨਾ ਦਿਓ ਸਫੈਦ

ਚੀਜ਼ਾਂ ਨੂੰ ਨਜ਼ਰ ਬਹੁਤ ਜਲਦੀ ਲੱਗਦੀ ਹੈ ਸੂਰਜ ਛਿਪਣ ਤੋਂ ਬਾਅਦ ਇਹ ਵਸਤੂ ਇਹ ਵਸਤੂਆਂ ਘਰ ਵਿੱਚ ਕਦੀ ਵੀ ਕਿਸੇ ਨੂੰ ਨਾ ਦਿਓ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *