Sunday , June 13 2021

ਸੇਰ ਨਾਲ ਮਜਾਕ ਮਜਾਕ ਚ ਲੈ ਰਿਹਾ ਸੀ ਪੰਗੇ ਚੱਕ ਲਿਆ ਫੇਰ !

ਸ਼ੇਰ ਨਾਲ ਮਜ਼ਾਕ ਕਰ ਰਿਹਾ ਫਿਰ ਦੇਖੋ ਇਸ ਆਦਮੀ ਦੇ ਨਾਲ ਕੀ ਹੋਇਆ ਸੋਚੋ ਇਕ ਸੁੰਨਸਾਨ ਜੰਗਲ ਵਿੱਚ ਤੁਸੀਂ ਇਕੱਲੇ ਹੀ ਜਾ ਰਹੇ ਹੋ ਤੇ ਇੱਕ ਸ਼ੇਰ ਤੁਹਾਡੇ ਸਾਹਮਣੇ ਆਉਂਦਾ ਹੈ ਤੁਸੀਂ ਕੀ ਕਰੋਗੇ

ਜਾਨ ਬਚਾਉਣ ਲਈ ਭੱਜੋਗੇ ਜਾਂ ਖੇਡਣ ਲਈ ਉਸ ਦੀ ਪੂਛ ਫੜ ਲਵੋਗੇ ਇਸ ਸ਼ਖ਼ਸ ਨੂੰ ਦੇਖ ਰਹੇ ਹੋ ਜੋ ਲੁਕ ਕੇ ਸ਼ੇਰ ਨੂੰ ਦੇਖ ਰਿਹਾ ਹੈ ਇਸ ਨੇ ਸ਼ੇਰ ਦੀ ਪੂਛ ਫੜ ਲਈ ਸ਼ੇਰ ਉਸ ਸ਼ਖ਼ਸ ਨੂੰ ਅਣਦੇਖਾ ਕਰ ਦਿੰਦਾ ਹੈ

ਵਿਅਕਤੀ ਨੂੰ ਹਰ ਕੋਈ ਬਹਾਦਰ ਸਮਝਦਾ ਹੋਵੇਗਾ ਜਦੋਂ ਤੁਹਾਨੂੰ ਪਤਾ ਚੱਲੇਗਾ ਜਿਹੜਾ ਸ਼ਖਸ ਸ਼ੇਰ ਨਾਲ ਖੇਡ ਰਿਹਾ ਹੈ ਉਹ ਪਿੰਜਰੇ ਵਿਚ ਬੰਦ ਪਾਲਤੂ ਸ਼ੇਰ ਹੈ ਤਾਂ ਤੁਹਾਨੂੰ ਸ਼ੇਰ ਤੇ ਤਰਸ ਆ ਜਾਵੇਗਾ ਜੇ

ਇਹ ਹਰਕਤ ਜੰਗਲੀ ਸ਼ੇਰ ਨਾਲ ਕੀਤੀ ਹੁੰਦੀ ਤਾਂ ਉਸ ਨੇ ਇਸ ਨੂੰ ਚੀਰ ਫਾੜ ਕੇ ਆਪਣਾ ਭੋਜਨ ਬਣਾ ਦਿੱਤਾ ਹੁੰਦਾ ਏਦਾਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਤੁਸੀਂ ਅਮੈਰਿਕਾ ਗਏ ਹੋ ਚਾਹੇ ਨਾ ਗਏ ਹੋ ਤੁਸੀਂ

ਸਟੈਚਯੂ ਬਾਰੇ ਜ਼ਰੂਰ ਸੁਣਿਆ ਹੋਵੇਗਾ ਜਾਂ ਦੇਖਿਆ ਹੋਵੇਗਾ ਰੋਜ਼ ਲੱਖਾਂ ਲੋਕ ਇਸ ਨੂੰ ਦੇਖਣ ਲਈ ਦੂਰ ਦੂਰ ਤੋਂ ਆਉਂਦੇ ਹਨ ਅਮਰੀਕਾ ਦੀ ਮਹਿਲਾ ਜੋ ਘੁੰਮਣ ਲਈ ਅਮਰੀਕਾ ਆਈ ਸੀ ਉਸ ਦੇ ਦਿਮਾਗ ਵਿਚ

ਕੁਝ ਹੋਰ ਹੀ ਚੱਲ ਰਿਹਾ ਸੀ ਉਸਨੂੰ ਪਰਬਤਾਂ ਦੇ ਜਾਣ ਦਾ ਬਹੁਤ ਚਸਕਾ ਸੀ ਜਦੋਂ ਉਹ ਪਹਾੜਾਂ ਤੇ ਨਾ ਜਾ ਸਕੀ ਆਪਣਾ ਸ਼ੌਂਕ ਪੂਰਾ ਕਰਨ ਲਈ ਸਟੈਚੂ ਲੇਵਲ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਦੇਖਿਆ ਅਤੇ

ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਪੁਲੀਸ ਨੇ ਤਿੰਨ ਘੰਟੇ ਬਾਅਦ ਇਸ ਨੂੰ ਫੜ ਲਿਆ ਤੇ ਜੇਲ੍ਹ ਵਿੱਚ ਲੈ ਕੇ ਚਲੇ ਗਏ ਫਿਰ ਇਸ ਔਰਤ ਤੋਂ ਪੁੱਛਿਆ ਗਿਆ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਸੀ ਉਸ ਨੇ ਦੱਸਿਆ ਕਿ ਮੈਂ

ਮੈਨੂੰ ਪਰਬਤਾਂ ਦੇ ਜਾਣ ਦਾ ਬਹੁਤ ਸ਼ੌਂਕ ਹੈ ਮੈਂ ਆਪਣਾ ਡਾਇਲਨ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੀ ਸੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *