Wednesday , July 28 2021

17 ਸਾਲਾ ਬੇਟੇ ਦੀ ਹੋਈ ਮੌਤ ਤਾ ਮਾਤਾ ਪਿਤਾ ਨੇ 12 ਘੰਟੇ ਤੱਕ ਕੀਤਾ ਇਹ !

ਸਤਾਰਾਂ ਸਾਲ ਦੇ ਬੇਟੇ ਦੀ ਮੌਤ ਮਾਤਾ ਪਿਤਾ ਦੇ ਜ਼ਿੰਦਾ ਕਰਨ ਲਈ ਬਾਰਾਂ ਘੰਟੇ ਰੇਤ ਵਿੱਚ ਖੜ੍ਹਾ ਕਰ ਦਿੱਤਾ ਇਹ ਘਟਨਾ ਚੰਡੀਗੜ੍ਹ ਦੀ ਹੈ ਆਪਣੇ ਬੇਟੇ ਨੂੰ ਜ਼ਿੰਦਾ ਕਰਨ ਲਈ ਬਾਰਾਂ ਘੰਟੇ ਲਈ ਰੇਤ ਵਿੱਚ ਖੜ੍ਹਾ

ਕਰ ਦਿੱਤਾ ਇਹ ਮਾਮਲਾ ਕੁਝ ਏਦਾਂ ਦਾ ਇਨ੍ਹਾਂ ਦੇ ਬੇਟੇ ਦੀ ਮੌਤ ਖੰਭੇ ਦੇ ਲੱਗੇ ਕਰਨਾਟਕ ਨਾਲ ਹੋਈ ਸੀ ਉਨ੍ਹਾਂ ਨੇ ਗੁੱਲੂ ਦਾ ਸਰੀਰ ਪੂਰੀ ਰਾਤ ਰੇਤ ਵਿੱਚ ਦਬਾ ਦਿੱਤਾ ਤੇ ਦੁੱਧ ਦੀ ਕੌਲੀ ਕੋਲ ਰੱਖ ਦਿੱਤੀ

ਉਨ੍ਹਾਂ ਨੇ ਕਿਸੇ ਨੂੰ ਦੱਸਿਆ ਸੀ ਇਕ ਆਦਮੀ ਨੂੰ ਕਰੰਟ ਲੱਗਾ ਸੀ ਤੇ ਉਸ ਨੂੰ ਰੇਤ ਵਿੱਚ ਦਬਾ ਕੇ ਰੱਖਿਆ ਹੋਇਆ ਸੀ ਤੇ ਉਹ ਜ਼ਿੰਦਾ ਹੋ ਗਿਆ ਸੀ ਇਸੇ ਅੰਧ ਵਿਸ਼ਵਾਸ ਕਰਕੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਰੇਤ

ਵਿੱਚ ਦਬਾ ਕੇ ਰੱਖ ਦਿੱਤਾ ਸੀ ਜਦੋਂ ਇਹ ਖ਼ਬਰ ਲੋਕਾਂ ਨੂੰ ਪਤਾ ਲੱਗੀ ਤਾਂ ਹਲਚਲ ਮੱਚ ਗਈ ਮ੍ਰਿਤਕ ਦੇ ਪਿਤਾ ਨੇ ਦੱਸਿਆ ਜੇ ਨਗਰ ਨਿਗਮ ਨੇ ਖੁੱਲ੍ਹੀ ਧਾਰ ਨਾ ਛੱਡੀ ਹੁੰਦੀ ਤੇ ਉਸ ਦਾ ਬੱਚਾ ਬਚ ਜਾਂਦਾ

ਪੁਲੀਸ ਵੀ ਨਗਰ ਨਿਗਮ ਨੂੰ ਬਚਾਉਣ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਇਸ ਇਸ ਦੀ ਮੌਤ ਦਾ ਕਾਰਨ ਡਾਕਟਰਾਂ ਨੇ ਵੀ ਪੂਰੀ ਤਰ੍ਹਾਂ ਨਹੀਂ ਦੱਸਿਆ ਪੁਲੀਸ ਨੇ ਦੱਸਿਆ ਗੁੱਲੂ ਖੰਭੇ ਦੇ ਕੋਲ ਬੇਹੋਸ਼ ਮਿਲਿਆ

ਸੀ ਦੇਖਿਆ ਜਾਵੇ ਤਾਂ ਇਹ ਲਾਪਰਵਾਹੀ ਹੈ ਮਾਂ ਬਾਪ ਇਸ ਇਸ ਮਾਨਸਿਕ ਘਟਨਾ ਦਾ ਸ਼ਿਕਾਰ ਹੋ ਗਏ ਇਸ ਮਾਨਸਿਕ ਝਟਕੇ ਨੂੰ ਸਹਿ ਨਾ ਸਕੇ ਤੇ ਆਪਣੇ ਸਤਾਰਾਂ ਸਾਲ ਦੇ ਬੇਟੇ ਦੀ ਮਿੱਟੀ ਵਿੱਚ ਗੱਡ ਕੇ ਉਸ

ਨੂੰ ਜ਼ਿੰਦਾ ਕਰਨ ਬਾਰੇ ਸੋਚਣ ਲੱਗੇ ਸਾਡਾ ਦੇਸ਼ ਅੰਧਵਿਸ਼ਵਾਸ ਨਾਲ ਘਿਰਿਆ ਹੋਇਆ ਹੈ ਇਸ ਤਰ੍ਹਾਂ ਹੀ ਇਨ੍ਹਾਂ ਨਾਲ ਹੋਇਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *