Sunday , May 16 2021
Breaking News

ਚਿੱਟੇ ਤਿਲਾ ਚ ਇਹ ਚੀਜ ਮਿਲਾਕੇ ਖਾਓ ਬਿਮਾਰੀਆ ਤੋ ਛੁਟਕਾਰਾ ਤੇ ਆਵੇਗੀ ਤਾਕਤ !

ਚਿੱਟੇ ਤਿਲਾਂ ਚ ਇਹ ਚੀਜ਼ ਮਿਲਾ ਕੇ ਖਾਓ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਕਮਜ਼ੋਰੀ ਖ਼ਤਮ ਹੋ ਜਾਣਗੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਸੌਖਾ ਕਰੋਗੇ ਜੇ ਤੁਸੀਂ ਬਹੁਤ ਜ਼ਿਆਦਾ ਪਤਲੇ ਹੋ ਤਾਂ ਆਪਣੇ ਸਰੀਰ

ਦੀ ਤਾਕਤ ਬਣਾ ਸਕਦੇ ਹੋ ਇਸ ਵੀਡੀਓ ਚ ਦੱਸਿਆ ਗਏ ਨੁਕਸੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਭਾਰ ਚਾਰ ਕਿਲੋ ਵਧ ਜਾਵੇਗਾ ਸਭ ਤੋਂ ਪਹਿਲਾਂ ਸਾਨੂੰ ਖਜੂਰਾਂ ਚਾਹੀਦੀਆ ਹਨ ਖਜੂਰਾਂ ਵਿੱਚ ਬਹੁਤ

ਸਾਰੇ ਪੋਰਟ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਹੁੰਦੇ ਹਨ ਚਾਹੀਦੀਆਂ ਸਾਨੂੰ ਇਸ ਨੁਕਤੇ ਖਜੂਰਾਂ ਚਾਹੀਦੀਆਂ ਹਨ ਉਹ ਤਾਜ਼ੀਆਂ ਹੋ ਜਾਂਦੀਆਂ ਹਨ ਇੱਕ ਗਲਾਸ ਦੁੱਧ ਵਿਚ ਦੋ ਖਜੂਰਾਂ ਭਾ ਦੇਵਾਂਗੇ

ਸਾਨੂੰ ਚਿੱਟੇ ਤਿਲ ਚਾਹੀਦੇ ਹਨਚਿੱਟੇ ਤਿਲ ਤਾਕਤਵਰ ਹੁੰਦੇ ਹਨ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਇਸ ਵਿੱਚ ਮੈਗਨੀਸ਼ੀਅਮ ਫਾਇਰ ਫੋਰਟੀਨ ਮੋਨੂੰ ਮੈਗਟ ਪਾਏ ਹੁੰਦੇ ਹਨ ਜੋ ਤੁਹਾਡੇ

ਮਸਲ ਦੇ ਵਰਦਾਨ ਤੋਂ ਘੱਟ ਨਹੀਂ ਹਨ ਤਿਲਾਂ ਨੂੰ ਪੀਸ ਲੈਣਾ ਤੇ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਇੱਕ ਬਰਤਨ ਵਿੱਚ ਕੱਚੇ ਦੁੱਧ ਨੂੰ ਇਕ ਪਰਤਣ ਵਿਚ ਕੱਚੇ ਦੁੱਧ ਵਿਚ ਦੋ ਖਜੂਰਾਂ ਪਾਈਆਂ ਉਸ ਨੂੰ ਗਰਮ

ਕਰਨ ਲਈ ਰੱਖ ਦੇਣਾ ਹੈ ਤੇ ਉਸ ਵਿੱਚ ਇੱਕ ਚਮਚ ਤਿਲਾਂ ਦਾ ਪਾਊਡਰ ਭਾਅ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਇਸ ਨੂੰ ਠੰਡਾ ਕਰਕੇ ਪੀ ਲੈਂਦਾ ਹੈ ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ

ਵਿੱਚੋਂ ਕਮਜ਼ੋਰੀ ਖ਼ਤਮ ਹੋ ਜਾਵੇਗੀ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *