Sunday , May 16 2021

67 ਰੋਗਾ ਦਾ ਦੁਸਮਣ ਹੈ ਆਰੰਡੀ ਦਾ ਤੇਲ ਵਰਤਣ ਦਾ ਤਰੀਕਾ ਸਿੱਖਲੋ ਬਸ !

ਸਤਾਹਠ ਰੋਗਾ ਦਾ ਦੁਸ਼ਮਣ ਹੈ ਅਰੰਡੀ ਦਾ ਤੇਲ ਬੱਸ ਵਰਤਣ ਦਾ ਤਰੀਕਾ ਸਿੱਖ ਲਓ ਪੇਟ ਸਾਫ਼ ਸਾਰੀ ਉਮਰ ਬਵਾਸੀਰ ਨਹੀਂ ਹੋਵੇਗੀ ਸਿਹਤ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸੁਆਗਤ ਕਰਦੀ

ਹਾਂ ਦੋਸਤੋ ਜੇਕਰ ਤੁਹਾਡੇ ਪੇਟ ਸਾਫ਼ ਨਾ ਰਹਿੰਦਾ ਹੋਵੇ ਤੁਹਾਨੂੰ ਕਬਜ਼ ਦੀ ਸਮੱਸਿਆ ਹੋਵੇ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਨੁਸਖੇ ਬਾਰੇ ਦੱਸਦੇ ਹਾਂ ਇਹ ਨੁਸਖਾ ਸੌ ਪਰਸੈਂਟ ਕੰਮ ਕਰੇਗਾ ਸਿਰਫ ਇਕ ਮਿੰਟ

ਵਿਚ ਹੀ ਤੁਸੀ ਦੇਖੋਗੇ ਕਿ ਤੁਹਾਡਾ ਪੇਟ ਸਾਫ਼ ਹੋ ਜਾਵੇਗਾ ਕਿਉਂਕਿ ਜਦੋਂ ਸਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਦਾ ਕਾਰਨ ਬਵਾਸੀਰ ਬਣ ਜਾਂਦੀ ਹੈ ਬਵਾਸੀਰ ਇਕ ਅਜਿਹੀ ਬੀਮਾਰੀ ਹੈ ਕਿ ਜੋ ਸਾਡੇ

ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਿੰਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਕਿ ਤੁਸੀਂ ਇਕ ਮਿੰਟ ਵਿਚ ਆਪਣੇ ਪੇਟ ਦੀ ਸਫਾਈ ਕਰ ਸਕਦੇ ਹੋ ਹੁਣ ਤੁਸੀਂ ਇਸ ਨੁਸਖੇ ਨੂੰ ਕਿਸ ਤਰ੍ਹਾਂ ਤਿਆਰ

ਕਰਨਾ ਹੈ ਉਸ ਬਾਰੇ ਦੱਸੇ ਗਏ ਇਕ ਕੱਪ ਪਾਣੀ ਵਿੱਚ ਅੱਧਾ ਚਮਚ ਚਾਹ ਪੱਤੀ ਪਾ ਲੈਣੀ ਹੈ ਅਤੇ ਦੋਸਤੋ ਇਸ ਨੂੰ ਉਬਾਲ ਲੈਣਾ ਹੈ ਉਬਾਲਣ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਲੈਣਾ ਹੈ ਇਸ ਵਿਚ ਅਰੰਡੀ ਦਾ

ਤੇਲ ਦੋ ਬੂੰਦਾਂ ਪਾਉਣੀਆਂ ਹਨ ਅਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਅਤੇ ਇਸ ਦਾ ਸੇਵਨ ਕਰਨਾ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਜੇਕਰ ਮਹੀਨੇ ਵਿਚ ਚਾਰ ਵਾਰ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ

ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *