Breaking News
Home / ਵਾਇਰਲ / ਇੱਕ ਲੱਖ ਰੁਪਏ ਲੈ ਦੌੜਿਆ ਬਾਦਰ ਜੋ ਹੋਇਆ ਦੇਖ ਹੈਰਾਨ ਹੋਜੋਗੇ !

ਇੱਕ ਲੱਖ ਰੁਪਏ ਲੈ ਦੌੜਿਆ ਬਾਦਰ ਜੋ ਹੋਇਆ ਦੇਖ ਹੈਰਾਨ ਹੋਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉੱਤਰ ਪ੍ਰਦੇਸ਼ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਹ ਖ਼ਬਰ ਇੰਨੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ। ਕਿ ਤੁਸੀਂ ਇਸ ਨੂੰ ਅੱਗੇ ਵੀਹ ਜ਼ਰੂਰ ਸ਼ੇਅਰ

ਕਰਨਾ ਚਾਹੋਗੇ। ਦੋਸਤੋ ਉੱਤਰ ਪ੍ਰਦੇਸ਼ ਦਾ ਇਹ ਮਾਮਲਾ ਹੈ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਆਦਮੀ ਜਦੋਂ ਕਿਸੇ ਜ਼ਰੂਰੀ ਕੰਮ ਕਾਰਨ ਬੈਂਕ ਦੇ ਵਿੱਚੋਂ ਇੱਕ ਲੱਖ ਰੁਪਏ ਕਢਵਾਉਣ ਦਾ ਹੈ। ਇਸ ਤੋਂ ਬਾਅਦ ਉਨ੍ਹਾਂ ਪੈਸਿਆਂ ਨੂੰ ਤੌਲੀਏ ਦੇ ਵਿੱਚ

ਲਪੇਟ ਕੇ ਬੈਂਕ ਦੇ ਬਾਹਰ ਨਿਕਲਦਾ ਹੈ ਕਈ ਸਕੂਲੋਂ ਵਾਪਸ ਆ ਰਹੇ। ਬੱਚੇ ਉਨ੍ਹਾਂ ਬਾਂਦਰਾਂ ਨੂੰ ਖਾਣ ਦੇ ਲਈ ਕੁਝ ਨਾ ਕੁਝ ਦੇ ਰਹੀ ਸੀ ਇਸੇ ਦੇ ਚੱਲਦੇ ਉਸ ਨੂੰ ਬਾਂਦਰਾਂ ਨੂੰ ਲੱਗਾ। ਕਿ ਉਸ ਆਦਮੀ ਦੇ ਹੱਥ ਦੇ ਵਿੱਚ ਵੀ ਕੁਝ ਖਾਣ ਲਈ ਹੈ। ਇਸ ਲਈ

ਉਸ ਦਾ ਪੈਸਿਆਂ ਵਾਲਾ ਤੌਲੀਆ ਲੈ ਕੇ ਭੱਜ ਜਾਂਦੇ ਹਨ। ਜਿਸ ਤੋਂ ਬਾਅਦ ਕੁਝ ਦੂਰੀ ਤੇ ਜਾ ਕੇ ਉਹ ਪੈਸੇ ਤਾਂ ਸਿੱਟ ਦਿੰਦੇ ਹਨ ਪਰ ਇਸੇ ਸਮੇਂ ਉਸ ਆਦਮੀ ਤੇ ਕੀ ਬੀਤ ਰਹੀ ਹੋਵੇਗੀ। ਕਿ ਉਸ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਉਸ ਨੂੰ ਉਸਦੇ ਪੈਸੇ

ਵਾਪਸ ਮਿਲਣਗੇ ਵੀ ਆ ਫਿਰ ਨਹੀਂ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!