Sunday , May 16 2021

ਸਰਕਾਰੀ ਅਫਸਰ ਦੀ ਇਸ ਗੰਦੀ ਕਰਤੂਤ ਤੇ ਤੁਹਾਨੂੰ ਵੀ ਸਰਮ ਆ ਜਾਵੇਗੀ !

ਸੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਰਕਾਰੀ ਅਫ਼ਸਰ ਦੀ ਇਸ ਗੰਦੀ ਹਰਕਤ ਤੇ ਤੁਹਾਨੂੰ ਵੀ ਸ਼ਰਮ ਆ ਜਾਵੇਗੀ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਰੋਨਾ ਕਾਲ ਦੇ ਇਲਾਜ ਵਿੱਚ ਆਕਸੀਜਨ

ਲੈ ਕੇ ਆਇਆ ਬੇਵਸੀ ਅਤੇ ਲਾਚਾਰੀ ਦੇ ਵਿੱਚ ਮਾਂਹਗੰਜ ਹਸਪਤਾਲ ਦੇ ਨਜ਼ਾਰੇ ਸਾਹਮਣੇ ਆਏ ਕੀ ਜਿਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਪਸੀਜ ਜਾਵੇਗਾ ਇੱਕ ਨੌਜੁਆਨ ਸੀ ਐੱਮ ਦੇ ਕਮਰੇ ਵਿਚ ਆਇਆ

ਉਹ ਕਹਿੰਦਾ ਕਿ ਮੇਰੇ ਪਿਤਾ ਨੂੰ ਬਚਾ ਲਓ ਲਿਆ ਜਾਵੇ ਉਸ ਨੂੰ ਆਕਸੀਜਨ ਲੈਵਲ ਬਦਤਰ ਆ ਗਿਆ ਹੈ ਉਹ ਉਨ੍ਹਾਂ ਨੂੰ ਹਸਪਤਾਲ ਲੈ ਕੇ ਆਇਆ ਹੈ ਤੁਰੰਤ ਹੀ ਉਸ ਦੇ ਪਿਤਾ ਦਾ ਇਲਾਜ ਸ਼ੁਰੂ ਕਰਵਾਇਆ

ਗਿਆ ਆਕਸੀਜਨ ਮੁਹੱਈਆ ਕਰਵਾਇਆ ਗਿਆ ਇਸ ਦਾ ਇੰਤਜਾਮ ਕੀਤਾ ਗਿਆ ਮਹਾਰਾਜਗੰਜ ਹਸਪਤਾਲ ਵਿੱਚ ਨੌਜਵਾਨ ਨੇ ਆਪਣੇ ਪਿਤਾ ਲਈ ਆਕਸੀਜਨ ਦੀ ਮੰਗ ਕੀਤੀ ਸੀ ਫੌਰਨ ਆਕਸੀਜਨ

ਦਾ ਇੰਤਜ਼ਾਮ ਕੀਤਾ ਗਿਆ ਇਸ ਤਰ੍ਹਾਂ ਇਸ ਤੋਂ ਪਹਿਲਾਂ ਨੌਜਵਾਨ ਨੇ ਸੀਐਮ ਦੇ ਕਮਰੇ ਵਿੱਚ ਜਾ ਕੇ ਗੋਡਿਆਂ ਭਾਰ ਬਹਿ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੇਰੇ ਪਿਤਾ ਨੂੰ ਬਚਾ ਲਿਆ ਜਾਵੇ ਤੇ ਉਹ ਉਸ ਦੀ

ਇਹ ਬੇਨਤੀ ਨੂੰ ਮੰਨਿਆ ਅਤੇ ਤੁਰੰਤ ਉਸ ਦੇ ਪਿਤਾ ਦਾ ਇਲਾਜ ਕਰਵਾਇਆ ਜਿਸ ਕਾਰਨ ਉਸ ਦੀ ਪਿਤਾ ਦੀ ਸਿਹਤ ਵਿਚ ਸੁਧਾਰ ਆਇਆ ਤੁਸੀਂ ਇਸ ਬਾਰੇ ਕੀ ਕਹੋਗੇ ਅਤੇ ਕੁਮੈਂਟ ਬਾਕਸ ਵਿਚਲੇ ਕੇ ਦੱਸਣਾ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *