Thursday , May 13 2021
Breaking News

ਜਦ ਤਾਕਤ ਤੇ ਮਾ ਦੀ ਮਮਤਾ ਆਪਸ ਚ ਟਕਰਾਈਆ ਤਾ ਅੱਗੇ ਕੀ ਹੋਇਆ !

ਜਨਮ ਮਾਂ ਦੀ ਮਮਤਾ ਨੂੰ ਦੇਖ ਕੇ ਤੁਸੀਂ ਵੀ ਰੋ ਪਵੋਗੇ ਇਕ ਹਥਣੀ ਦਾ ਚੋਣ ਲਿਜਾ ਰਿਹਾ ਸੀ ਕਿ ਇੱਕ ਹਾਥੀ ਦਾ ਬੱਚਾ ਖੇਡਦਾ ਉਸ ਝੁੰਡ ਤੋਂ ਅਲੱਗ ਹੋ ਗਿਆ ਉੱਥੇ ਅਚਾਨਕ ਸ਼ੇਰ ਆ ਗਏ ਜਿਸ ਨੂੰ ਅਚਾਨਕ

ਹਥਨੀ ਨੇ ਦੇਖ ਲਿਆ ਅਤੇ ਆਪਣੇ ਬੱਚੇ ਨੂੰ ਬਚਾਉਣ ਲਈ ਉੱਥੇ ਆਈ ਅਤੇ ਬੱਚਿਆਂ ਨੂੰ ਉਨ੍ਹਾਂ ਸ਼ੇਰ ਤੋਂ ਬਚਾ ਲਿਆ ਕਾਫ਼ੀ ਦੇਰ ਤਕ ਉਹ ਸ਼ੇਰਾਂ ਨਾਲ ਲੜਦੀ ਰਹੀ ਤੇ ਅਖ਼ੀਰ ਆਪਣੇ ਬੱਚੇ ਨੂੰ ਬਚਾ ਲਿਆ ਬਾਕੀ

ਭਾਰਤੀਆਂ ਨੇ ਉਸ ਬੱਚੇ ਨੂੰ ਝੁੰਡ ਵਿੱਚ ਛੁਪਾ ਲਿਆ ਸੀ ਹੁਣ ਅਸੀਂ ਗੱਲ ਕਰੀਏ ਅਕਤੂਬਰ ਦੋ ਹਜਾਰ ਤੇਰਾਂ ਦੀ ਇੰਗਲੈਂਡ ਵਿੱਚ ਮਾਂ ਦਾ ਰੂਪ ਦੇਖਿਆ ਜੋ ਕਿ ਆਪਣੇ ਬੱਚੇ ਨੂੰ ਤੇਂਦੁਏ ਤੋਂ ਬਚਾ ਲੈਂਦੀ ਹੈ ਤੇਂਦੂਆ ਉਸ

ਦੇ ਬੱਚੇ ਦਾ ਗਲਾ ਪਕੜ ਲੈਂਦਾ ਹੈ ਅਤੇ ਉਹ ਆਪਣੇ ਬੱਚੇ ਨੂੰ ਬਚਾਉਣ ਲਈ ਉਸ ਨਾਲ ਲੜ ਕਹਿੰਦੀ ਹੈ ਤੇ ਬੱਚੇ ਨੂੰ ਉਸ ਤੋਂ ਛੁਡਾ ਲੈਂਦੀ ਹੈ ਇਸੇ ਤਰ੍ਹਾਂ ਹੁਣ ਤੋਂ ਦੇਖੋਗੇ ਕਿ ਇਕ ਮਾਂ ਆਪਣੇ ਬੱਚੇ ਨੂੰ ਸ਼ੇਰਨੀ ਤੋਂ

ਬਚਾਉਂਦੀ ਹੈ ਹਿਰਨ ਦੇ ਬੱਚੇ ਨੂੰ ਗਲੇ ਤੋਂ ਸ਼ੇਰਨੀ ਫੜ ਲੈਂਦੀ ਹੈ ਅਤੇ ਉਹ ਮੁੜ ਝੁੰਡ ਤੋਂ ਦੁਬਾਰਾ ਆਪਸ ਆਉਂਦੀ ਹੈ ਤੇ ਆਪਣੇ ਬੱਚੇ ਨੂੰ ਹਿਰਨ ਛੁਡਾ ਲੈਂਦੀ ਤੇਂਦੁਏ ਤੋਂ ਇਸੇ ਤਰ੍ਹਾਂ ਹੁਣ ਇਕ ਮਾਂ ਹੀ ਹੈ ਜੋ ਬੱਚੇ ਨੂੰ

ਆਪਣੀ ਮਮਤਾ ਰਾਹੀਂ ਪਾਲਦੀ ਹੈ ਅਤੇ ਕੋਈ ਦੁੱਖ ਉਸ ਤੇ ਬਰਦਾਸ਼ਤ ਨਹੀਂ ਕਰਦੀ ਚਾਹੇ ਉਹ ਜਾਨਵਰ ਕਿਉਂ ਨਾ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *