Sunday , May 16 2021
Breaking News

ਦਰਵਾਜੇ ਤੇ ਇਸ ਤਰਾ ਟੰਗ ਦਿਓ ਫਿਟਕਰੀ ਦਾ ਟੁਕੜਾ ਨਹੀ ਹੋਵੇਗੀ ਧਨ ਦੀ ਕਮੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫਿਟਕਰੀ ਦੇ ਨਾਲ ਕੀਤੇ ਜਾ ਸਕਣ ਵਾਲੇ ਆਸਾਨ ਜਿਹੀ ਨੁਸਖੇ। ਜੇਕਰ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਵਰਤ ਲਓ ਤਾਂ ਤੁਹਾਡੇ ਬਹੁਤ ਸਾਰੀਆਂ ਵਾਸਤੂ ਦੋਸ਼ ਨਾਲ

ਹੋਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਦੋਸਤੋ ਸਭ ਤੋਂ ਪਹਿਲਾਂ ਕੱਲ ਕਰਦੀ ਹਾਂ ਕਿ ਜੇਕਰ ਦੁਕਾਨ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਜਾਂ ਫਿਰ ਦੁਕਾਨ ਵਿਚ ਹਮੇਸ਼ਾ ਘਾਟਾ ਹੀ ਚੱਲ ਰਿਹਾ

ਹੋਵ। ਤਾਂ ਤੁਹਾਨੂੰ ਇੱਕ ਕਾਲੇ ਕੱਪੜੇ ਦੇ ਵਿੱਚ ਫਟਕੜੀ ਬੰਨ੍ਹ ਕੇ ਦਰਵਾਜ਼ੇ ਵਿੱਚ ਟੰਗ ਦੇਣੀ ਚਾਹੀਦੀ ਹੈ। ਇਸ ਦੇ ਨਾਲ ਤੁਹਾਡਾ ਨੁਕਸਾਨ ਹੋਣਾ ਬੰਦ ਹੋ ਜਾਵੇਗਾ। ਅਤੇ ਤੁਹਾਨੂੰ ਬਹੁਤ ਜ਼ਿਆਦਾ ਵਾਧਾ ਹੋਣਾ

ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਦੂਸਰੇ ਨੰਬਰ ਉੱਤੇ ਜੇਕਰ ਤੁਹਾਨੂੰ ਸੌਣ ਸਮੇਂ ਬੁਰੇ ਸੁਪਨੇ ਆਉਂਦੇ ਹਨ। ਤਾਂ ਲਾਲ ਕੱਪੜੇ ਦੇ ਵਿੱਚ ਫਟਕੜੀ ਨੂੰ ਬਲ ਕੇ ਸਿਰਹਾਣੇ ਹੇਠਾਂ ਰੱਖ ਲਓ। ਇਸ ਦੇ ਨਾਲ ਤੁਹਾਨੂੰ

ਬੁਰੇ ਸੁਫਨੇ ਆਉਣੇ ਬੰਦ ਹੋ ਜਾਣਗੇ। ਅਜਿਹੇ ਹੀ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *