Sunday , May 16 2021

ਯਾਰ ਨੇ ਕੀਤੀ ਸਰੇਆਮ ਯਾਰਮਾਰ ਕਰਤਾ ਕਾਡ !

ਤਰਨਤਾਰਨ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਥਾਣਾ ਸਦਰ ਭੱਟੀ ਅਧੀਨ ਪਿੰਡ ਸ਼ਹੀਦ ਤੋਂ ਇਹ ਮਾਮਲਾ ਸਾਹਮਣੇ

ਆਇਆ ਹੈ। ਇਸ ਪਿੰਡ ਦੇ ਵਿੱਚ ਰਹਿਣ ਵਾਲਾ 40 ਸਾਲ ਦਾ ਵਿਅਕਤੀ ਜਿਸਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਬੀਤੀ ਰਾਤ ਆਪਣੀ ਜਾਣ-ਪਛਾਣ ਦੇ ਵਿਅਕਤੀ ਮਨਦੀਪ ਸਿੰਘ ਨਾਲ ਬੈਠ ਕੇ

ਸ਼ਰਾਬ ਪੀ ਰਿਹਾ ਸੀ।ਘਰ ਵਾਪਸ ਆਉਂਦੇ ਸਮੇਂ ਮਨਦੀਪ ਸਿੰਘ ਨੇ ਸੁਖਵਿੰਦਰ ਸਿੰਘ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ।ਇਸ ਦੇ ਚੱਲਦੇ ਜਦੋਂ ਪੈਸੇ ਨਾ ਮਿਲੇ ਤਾਂ ਮਨਦੀਪ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਵਾਰ

ਕਰਕੇ ਸੁਖਵਿੰਦਰ ਸਿੰਘ ਦਾ ਮੌਕੇ ਤੇ ਕਤਲ ਕਰ ਦਿੱਤਾ।ਜਦੋਂ ਇਹ ਖ਼ਬਰ ਪੁਲਿਸ ਤੱਕ ਪਹੁੰਚੀ ਤਾਂ ਥਾਣੇ ਦਾ ਐਸ ਐਚ ਓ ਹਰਿੰਦਰ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਉਸ ਘਰ ਦੇ ਵਿਚ ਪਹੁੰਚਿਆ।

ਪੁਲਿਸ ਵੱਲੋਂ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਅਤੇ ਜਾਣਕਾਰੀ ਦਿੱਤੀ ਗਈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਆਪਣੀ ਜਾਣ-ਪਛਾਣ ਦੇ ਵਿਅਕਤੀ ਮਨਦੀਪ ਸਿੰਘ ਨਾਲ ਸ਼ਰਾਬ

ਪੀ ਰਿਹਾ ਸੀ। ਮਨਦੀਪ ਸਿੰਘ ਨੇ ਸੁਖਵਿੰਦਰ ਸਿੰਘ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਦੇ ਚਲਦਿਆਂ ਸੁਖਵਿੰਦਰ ਸਿੰਘ ਦਾ ਕਤਲ ਕੀਤਾ ਗਿਆ।ਪੁਲਿਸ ਦੁਆਰਾ ਮਾਮਲੇ ਦੀ ਤਹਿਕੀਕਾਤ ਕੀਤੀ ਜਾ

ਰਹੀ ਹੈ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਹਿਰਾਸਤ ਵਿੱਚ ਲਿਆ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *