Thursday , May 13 2021
Breaking News

ਘਰੇਲੂ ਨੌਕਰ ਦੀ ਕਰਤੂਤ ਮਾਲਕਣ ਨਾਲ ਕੀਤਾ ਅਜਿਹਾ ਕੰਮ !

ਦੋਸਤੋ ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਘਰ ਦੇ ਵਿੱਚ ਨੌਕਰ ਰੱਖਣਾ ਇੱਕ ਆਮ ਗੱਲ ਹੋ ਗਈ ਹੈ।ਪਰ ਵਿਸ਼ਵਾਸ ਪਾਤਰ ਮਿਲਣਾ ਇੱਕ ਬਹੁਤ ਹੀ ਔਖੀ ਗੱਲ ਹੁੰਦੀ ਹੈ।ਇੱਕ ਪਰਿਵਾਰ ਰਹਿੰਦਾ ਸੀ ਜਿਥੇ ਕਿ

ਬਹੁਤ ਸਾਰੇ ਨੌਕਰ ਕੰਮ ਕਰਦੇ ਸਨ।ਸਮੇਂ ਦੇ ਨਾਲ ਸਾਰੇ ਨੌਕਰ ਹਟਦੇ ਗਏ ਅਤੇ ਇੱਕ ਦਿਨ ਐਸਾ ਆਇਆ ਕਿ ਉਨ੍ਹਾਂ ਨੂੰ ਕਿਸੇ ਨੌਕਰ ਦੀ ਜ਼ਰੂਰਤ ਪੈ ਗਈ। ਇਕ ਦਿਨ ਉਨ੍ਹਾਂ ਦੇ ਘਰ ਕਿਸੇ ਰਿਸ਼ਤੇਦਾਰ ਦਾ

ਫੋਨ ਆਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਇੱਕ ਲੜਕਾ ਘਰ ਦਾ ਕੰਮ ਕਰਨ ਲਈ ਤਿਆਰ ਹੋਇਆ ਹੈ ਅਤੇ ਉਹ ਬਹੁਤ ਹੀ ਸ਼ਰੀਫ਼ ਹੈ ਉਸਨੂੰ ਕੰਮ ਤੇ ਰੱਖ ਲਿਆ ਜਾਵੇ।ਉਸ ਨੂੰ ਕੰਮ ਤੇ ਰੱਖ ਲਿਆ ਗਿਆ ਅਤੇ ਉਹ ਦੇਖਣ

ਵਿੱਚ ਬਹੁਤ ਹੀ ਸਰੀਫ ਲਗਦਾ ਸੀ।ਹੌਲੀ-ਹੌਲੀ ਉਸ ਦਾ ਪਰਿਵਾਰ ਉਸ ਉੱਤੇ ਵਿਸ਼ਵਾਸ ਕਰਨ ਲੱਗ ਪਏ।ਪਰ ਉਹ ਨੌਕਰ ਬਹੁਤ ਸ਼ਾਤਿਰ ਸੀ ਉਸ ਨੇ ਘਰ ਦੀ ਲੜਕੀ ਨੂੰ ਆਪਣੇ ਜਾਲ ਵਿੱਚ ਫਸਾਉਣਾ

ਸ਼ੁਰੂ ਕਰ ਦਿੱਤਾ। ਇਸ ਦੇ ਨਾਲ-ਨਾਲ ਉਸਨੇ ਘਰ ਦਾ ਹਰੇਕ ਕੋਨਾ ਯਾਦ ਕਰ ਲਿਆ ਅਤੇ ਪੈਸੇ ਕਿੱਥੇ ਰੱਖੇ ਹਨ ਇਸ ਦਾ ਵੀ ਉਸਨੂੰ ਪਤਾ ਸੀ। ਹੌਲੀ-ਹੌਲੀ ਉਸ ਨੇ ਲੜਕੀ ਦੇ ਨਾਲ ਸਰੀਰਕ ਸਬੰਧ ਬਣਾ ਲਏ ਅਤੇ

ਇੱਕ ਰਾਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਚੀਜ਼ ਖੁਆ ਕੇ ਸੁਆ ਦਿੱਤਾ ਅਤੇ ਲੜਕੀ ਦੇ ਨਾਲ ਸਾਰੇ ਪੈਸੇ ਲੈ ਕੇ ਉਹ ਫਰਾਰ ਹੋ ਗਿਆ।ਜਦੋਂ ਘਰਦਿਆਂ ਨੇ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਵਾਈ ਤਾਂ

ਪੁਲਿਸ ਨੇ ਵੈਰੀਫਿਕੇਸ਼ਨ ਰਿਪੋਰਟ ਮੰਗੀ। ਘਰਦਿਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਵਿਸ਼ਵਾਸ਼ ਤੌਰ ਤੇ ਉਸ ਨੂੰ ਰੱਖਿਆ ਸੀ।ਇਸ ਤੋਂ ਬਾਅਦ ਬਹੁਤ ਜਾਂਚ ਪੜਤਾਲ ਤੋਂ ਬਾਅਦ ਉਸਦੇ ਪਿੰਡ ਦਾ ਪਤਾ ਲੱਗਿਆ ਅਤੇ ਉਸ

ਇਲਾਕੇ ਦੇ ਵਿੱਚ ਉਸਨੂੰ ਲੜਕੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤਰ੍ਹਾਂ ਕਾਨੂੰਨ ਦੁਆਰਾ ਬਣਦੀ ਗਈ ਸਜ਼ਾ ਉਸ ਨੂੰ ਦਿੱਤੀ ਗਈ।ਇਸ ਲਈ ਕਿਹਾ ਜਾਂਦਾ ਹੈ ਕਿ ਵਿਸ਼ਵਾਸ ਦਾ ਕਰਨਾ ਚਾਹੀਦਾ ਹੈ ਪਰ

ਅੰਧਵਿਸ਼ਵਾਸ਼ ਕਿਸੇ ਤੇ ਨਹੀਂ ਕਰਨਾ ਚਾਹੀਦਾ।ਸੋਚ ਸਮਝ ਕੇ ਹੀ ਨੌਕਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *