ਭਾਬੀ ਨੇ ਕੀਤੀਆ ਜਗ ਜਾਹਿਰ ਕਰਤੂਤਾ ਦੇਵਰ ਦੀਆ ਸਰਮਨਾਕ ਕਾਰਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਤੋਂ ਆ ਰਹੀ ਇਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਲੇਖ ਵਿੱਚ ਦੱਸਿਆ ਜਾ ਰਿਹਾ ਹੈ। ਕਿ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇੱਕ ਔਰਤ ਜੋ ਕਿ ਵਿਧਵਾ

ਹੋ ਚੁੱਕੀ ਹੈ। ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦੇ ਉੱਤੇ ਹੁਣ ਪਿਤਾ ਦਾ ਸਾਇਆ ਨਹੀਂ ਹੈ। ਪਰ ਉਸ ਦਾ ਦਿਓਰ ਉਸ ਗਏ ਗ਼ਲਤ ਕੰਮ ਕਰਵਾਉਣਾ ਚਾਹੁੰਦਾ ਹੈ। ਜਿਸ ਕਰਕੇ ਉਹ ਹਮੇਸ਼ਾ ਉਸ ਨੂੰ ਬਲੈਕਮੇਲ ਕਰਦਾ ਹੈ। ਅਤੇ ਮਾਰਨ ਦੀਆਂ ਧਮਕੀਆਂ ਵੀ

ਦਿੰਦਾ ਹੈ ਅਤੇ ਹੁਣ ਉਸ ਨੇ ਜੋ ਕਾਰਾ ਕੀਤਾ ਹੈ। ਇਹ ਤਾਂ ਬਿਲਕੁਲ ਹੀ ਹੱਦਾਂ ਪਾਰ ਕਰ ਦੇਣ ਵਾਲਾ ਸੀ। ਦੋਸਤੋ ਉਸਨੇ ਗੰਦੇ ਬੰਦਿਆਂ ਨੂੰ ਉਸੇ ਦੀ ਭਾਬੀ ਦੇ ਘਰ ਭੇਜਿਆ ਅਤੇ ਉਹ ਬੰਦੇ ਨੰਗੇ ਹੋ ਕੇ ਉਸ ਦੇ ਘਰ ਦੇ ਵਿਹੜੇ ਵਿੱਚ ਘੁੰਮ ਰਹੇ ਸਨ।

ਅਤੇ ਉਸ ਦੀ ਭਾਬੀ ਨੂੰ ਪ੍ਰੇਸ਼ਾਨ ਕਰ ਰਹੇ ਸਨ। ਉਸ ਦੀ ਭਾਬੀ ਦਾ ਇਹ ਦਾਅਵਾ ਹੈ। ਕਿ ਉਸ ਦਾ ਦਿਓਰ ਉਸ ਨੂੰ ਗੰਦੇ ਕੰਮਾਂ ਦੇ ਵਿਚ ਪਾਉਣਾ ਚਾਹੁੰਦਾ ਹੈ। ਅਤੇ ਉਸੇ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ। ਇਸ ਬਾਰੇ ਵਿਚ ਹੋਰ

ਜਾਣਕਾਰੀ ਲੈਣ ਦੇ ਲਈ ਹੇਠ ਦਿੱਤੇ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *