Thursday , May 13 2021
Breaking News

ਡਾਕਟਰ ਨੇ ਪਰਿਵਾਰਿਕ ਮੈਬਰਾ ਤੋ ਕਰਵਾਇਆ ਅਜਿਹਾ ਗੰਦਾ ਕੰਮ ਹਰ ਪਾਸੇ ਮਚਿਆ ਤਹਿਲਕਾ !

ਸੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਡਾਕਟਰ ਨੇ ਫੈਮਿਲੀ ਤੋਂ ਹੀ ਕਰਵਾਇਆ ਇਸ ਤਰ੍ਹਾਂ ਦਾ ਗੰਦਾ ਕੰਮ ਜਿਸ ਨੂੰ ਦੇਖ ਕੇ ਦੇਸ਼ ਵਿੱਚ ਮੱਚ ਗਿਆ ਹਾਹਾਕਾਰ ਕੋਰੋਨਾ ਕੀ ਮਾਰ ਉੱਤਰ

ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਹੀ ਨਹੀਂ ਰਾਜ ਵਿਚ ਹੀ ਨਹੀਂ ਸਗੋਂ ਦੇਸ਼ ਵਿੱਚ ਹੀ ਫੈਲਿਆ ਹੋਇਆ ਹੈ ਉਨ੍ਹਾਂ ਦਾ ਇਹ ਸੰਕਟ ਦੇ ਦੌਰ ਵਿਚ ਇਹ ਤਸਵੀਰ ਸਾਹਮਣੇ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਮਿਰਜਾਪੁਰ

ਦੀ ਇਹ ਖ਼ਬਰ ਚਿੰਤਾਜਨਕ ਹੈ ਇਸ ਪਰਿਵਾਰ ਦਾ ਆਰੋਪ ਹੈ ਕਿ ਇਕ ਕੋਰੋਨਾ ਦਾ ਮਰੀਜ਼ ਜਿਸ ਦੀ ਮੌਤ ਇਸ ਹਸਪਤਾਲ ਵਿੱਚ ਹੋ ਗਈ ਤੇ ਡਾਕਟਰਾਂ ਨੇ ਉਸ ਮ੍ਰਿਤਕ ਦੇ ਪਰਿਵਾਰ ਤੋਂ ਹੀ ਉਸ ਦੀ ਲਾਸ਼ ਪੈਕ

ਕਰਵਾਈ ਜਦੋਂ ਇਸ ਬਾਰੇ ਵਿਧਾਇਕ ਨੂੰ ਪਤਾ ਲੱਗਾ ਤੇ ਉਸ ਨੇ ਇਸ ਦਾ ਗੁੱਸਾ ਉਤਾਰਿਆ ਅਤੇ ਕਿਹਾ ਕਿ ਕੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਇਸ ਬਾਰੇ ਵਿਧਾਇਕ ਨੇ ਜ਼ਿਲ੍ਹਾ ਅਧਿਕਾਰੀ ਤੋਂ ਵੀ ਸ਼ਿਕਾਇਤ

ਕੀਤੀ ਤਾਂ ਕਿ ਉਹ ਧਿਆਨ ਵਿੱਚ ਲਿਆ ਸਕਣ ਕਿ ਕਿਸ ਤਰ੍ਹਾਂ ਮਰੀਜ਼ਾਂ ਨਾਲ ਹੋ ਰਿਹਾ ਹੈ ਇਸ ਹਸਪਤਾਲ ਵਿਚ ਉੱਤਰ ਪ੍ਰਦੇਸ਼ ਵਿਚ ਇਹ ਮਾਮਲੇ ਇੱਕ ਲੱਖ ਤੋਂ ਸਤਾਈ ਹਜ਼ਾਰ ਆ ਰਹੇ ਹਨ ਜਿਸ ਨੂੰ ਦੇਖਦਿਆਂ

ਇਹ ਖ਼ਬਰ ਕਾਫ਼ੀ ਚਿੰਤਾ ਦਾ ਅਜਿਹਾ ਨੇਕ ਹੈ ਇਹ ਸਥਿਤੀ ਬਹੁਤ ਨਾਜ਼ੁਕ ਜਿਹੀ ਬਣੀ ਹੋਈ ਹੈ ਜ਼ਿਆਦਾ ਤੋਂ ਜ਼ਿਆਦਾ ਮਾਮਲੇ ਸਾਹਮਣੇ ਮਰ ਰਹੇ ਹਨ ਦੇਸ਼ ਵਿਚ ਸਾਰਾ ਦੇਸ਼ ਹੀ ਘਿਰਿਆ ਹੋਇਆ ਹੈ ਕੋਰੋਨਾ

ਕਾਲ ਵਿੱਚ ਇਸ ਵਿੱਚ ਕਾਫ਼ੀ ਮੌਤਾਂ ਹੋ ਰਹੀਆਂ ਹਨ ਅਤੇ ਇਸ ਵੱਲ ਸਰਕਾਰ ਧਿਆਨ ਦੇਵੇ ਇਹ ਕਮੈਂਟ ਵਿੱਚ ਲਿਖ ਕੇ ਜ਼ਰੂਰ ਦੱਸਣਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *