Thursday , May 13 2021
Breaking News

2 ਹਫਤੇ 2 ਵਾਰ ਪੀਓ ਖਾਸੀ ਜੁਕਾਮ ਹੋਵੇਗਾ ਛੂਮੰਤਰ !

ਕਰੋਨਾ ਸੰਕ੍ਰਮਣ ਦਾ ਕਾਲ ਚੱਲ ਰਿਹਾ ਹੈ ਅਤੇ ਇਸ ਸਮੇਂ ਦੇ ਵਿੱਚ ਸਾਨੂੰ ਸਰਦੀ-ਖਾਂਸੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।ਇਸ ਸਮੇਂ ਦੇ ਵਿੱਚ ਸਾਨੂੰ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਕੇ

ਰੱਖਣਾ ਚਾਹੀਦਾ ਹੈ।ਸਰਦੀ ਖਾਂਸੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਹਿਤਰੀਨ ਕਾੜ੍ਹਾ ਬਣਾਉਣਾ ਦੱਸਾਂਗੇ।ਇਸ ਦਾ ਸੇਵਨ ਕਰਕੇ ਸਾਡੀ ਰੋਗਾਂ ਨਾਲ ਲੜਨ ਦੀ

ਸ਼ਕਤੀ ਵੀ ਮਜ਼ਬੂਤ ਹੋਵੇਗੀ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਤਵੇ ਤੇ ਦੋ ਹਰੀ ਇਲਾਇਚੀ,ਚਾਰ ਲੌਂਗ ਅਤੇ 4 ਤੋਂ 5 ਕਾਲੀਆਂ ਮਿਰਚਾਂ ਇੱਕ ਚਮਚ ਸੌਂਫ ਅਤੇ 1 ਚੱਮਚ ਅਜਵਾਇਣ ਪਾ ਕੇ ਹਲਕਾ ਗਰਮ ਕਰ

ਲਓ।ਹੁਣ ਇਸਨੂੰ ਥੋੜ੍ਹਾ ਦਰਦਰਾ ਪੀਸ ਲਵੋ।ਇਸ ਤੋਂ ਬਾਅਦ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ।ਇਸ ਤੋਂ ਇਲਾਵਾ ਇਸ ਵਿੱਚ ਦੋ ਇੰਚ ਦਾ ਦਾਲਚੀਨੀ ਦਾ ਟੁਕੜਾ ਅਤੇ ਦੋ ਤੇਜ ਪੱਤੇ ਪਾ ਲਵੋ।

ਦਰਦਰੇ ਪੀਸੇ ਹੋਏ ਪਾਊਡਰ ਨੂੰ ਵੀ ਤੁਸੀਂ ਇਸ ਵਿੱਚ ਵੀ ਪਾ ਦੇਵੋ।ਥੋੜ੍ਹਾ ਜਿਹਾ ਅਦਰਕ ਕੱਟ ਕੇ ਤੁਸੀਂ ਇਸ ਵਿੱਚ ਪਾਉਣਾ ਹੈ ਅਤੇ ਇੱਕ ਚਮਚ ਹਲਦੀ ਮਿਲਾ ਕੇ ਇਸ ਕਾੜ੍ਹੇ ਨੂੰ ਚੰਗੀ ਤਰ੍ਹਾਂ ਪਕਾਓ।ਜਦੋਂ ਇਹ ਥੋੜ੍ਹਾ ਰਹਿ ਜਾਵੇਗਾ

ਤਾਂ ਦੋਸਤੋ ਸਾਡਾ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਾਲਾ ਕਾੜ੍ਹਾ ਤਿਆਰ ਹੋ ਜਾਵੇਗਾ।ਹੁਣ ਇਸ ਨੂੰ ਛਾਣ ਲਵੋ ਅਤੇ ਇਸ ਵਿੱਚ ਥੋੜ੍ਹਾ ਜਿਹਾ ਗੁੜ ਮਿਲਾ ਕੇ ਸੇਵਨ ਕਰਨਾ ਹੈ।ਇਸ ਨੂੰ ਦੋਸਤੋ ਤੁਸੀਂ ਸਵੇਰੇ ਵੀ

ਪੀ ਸਕਦੇ ਹੋ ਅਤੇ ਰਾਤ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਸਕਦੇ ਹੋ।ਇਸ ਦੇ ਸੇਵਨ ਨਾਲ ਗਲੇ ਦੇ ਵਿੱਚ ਇਨਫੈਕਸ਼ਨ ਵੀ ਦੂਰ ਹੁੰਦੀ ਹੈ ਅਤੇ ਸਰਦੀ ਖਾਂਸੀ ਤੋਂ ਇਹ ਰਾਹਤ ਦਿੰਦਾ ਹੈ।ਇਸ ਦਾ ਸੇਵਨ ਕਰਕੇ

ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਜ਼ਰੂਰ ਵਧਾ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *