Thursday , May 13 2021
Breaking News

ਬੈਡ ਦੇ ਸਾਹਮਣੇ ਰੱਖੋ ਇਹ ਚੀਜ ਅਚਾਨਕ ਮਿਲੇਗਾ ਧਨ ਲਾਭ !

ਅਕਸਰ ਹੀ ਅਸੀਂ ਸੁਣਦੇ ਹਾਂ ਕਿ ਜੇਕਰ ਸਾਡੇ ਦਿਨ ਦੀ ਸ਼ੁਰੂਆਤ ਸਹੀ ਹੋਵੇ ਤਾਂ ਸਾਡਾ ਪੂਰਾ ਦਿਨ ਸਹੀਂ ਗੁਜ਼ਰਦਾ ਹੈ।ਦੋਸਤੋ ਪਰ ਕਈ ਵਾਰ ਇਨਸਾਨ ਦੀ ਸ਼ੁਰੂਆਤ ਹੀ ਸਹੀਂ ਨਹੀਂ ਹੁੰਦੀ ਜਿਸ ਕਾਰਨ ਪੂਰਾ

ਦਿਨ ਉਸ ਦਾ ਵਿਅਰਥ ਹੋ ਜਾਂਦਾ ਹੈ।ਦੋਸਤੋ ਜੇਕਰ ਸਵੇਰੇ ਉਠਦੇ ਸਾਰ ਅਸੀਂ ਹਰਿਆਲੀ ਨੂੰ ਦੇਖੀਏ,ਹਰਾ ਭਰਾ ਪੌਦਾ ਦੇਖੀਏ ਤਾਂ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੁੰਦੀ ਹੈ।ਸਵੇਰੇ ਉਠਦੇ ਸਾਰ ਤੁਲਸੀ ਦੇ

ਦਰਸ਼ਨ ਕਰੋ ਪਿੱਪਲ ਦੇ ਦਰਸ਼ਨ ਕਰੋ ਆਪਣੇ ਮਾਤਾ-ਪਿਤਾ ਦੇ ਦਰਸ਼ਨ ਕਰੋ।ਇਹ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ।ਸਵੇਰੇ ਉਠਦੇ ਸਾਰ

ਸਾਨੂੰ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਅਤੇ ਮੰਦਾ ਨਹੀਂ ਬੋਲਣਾ ਚਾਹੀਦਾ।ਕਿਸੇ ਵੀ ਦੁਖੀ ਇਨਸਾਨ ਦਾ ਚਿਹਰਾ ਨਾ ਦੇਖੋ। ਅਜਿਹਾ ਕਰਨ ਤੇ ਦੋਸਤੋ ਸਾਡੇ ਦਿਨ ਦੀ ਸ਼ੁਰੂਆਤ ਖਰਾਬ ਹੁੰਦੀ ਹੈ।ਜੇਕਰ ਸਵੇਰੇ

ਉਠਦੇ ਸਾਰ ਨਿਉਲ ਜਾਂ ਫਿਰ ਨੀਲ ਕੰਠ ਪੰਛੀ ਨੂੰ ਦੇਖਿਆ ਜਾਵੇ ਤਾਂ ਧਨ ਦਾ ਆਗਮਨ ਹੁੰਦਾ ਹੈ।ਆਪਣੇ ਬੈਡਰੂਮ ਦੇ ਵਿੱਚ ਸਾਹਮਣੇ ਤੁਸੀਂ ਇੱਕ ਨਿਉਲੇ ਦੀ ਤਸਵੀਰ ਜਾਂ ਫਿਰ ਨੀਲ ਕੰਠ ਪੰਛੀ ਦੀ ਤਸਵੀਰ

ਲਗਾ ਲਵੋ। ਸਵੇਰੇ ਸਵੇਰੇ ਇਸ ਦੇ ਦਰਸ਼ਨ ਕਰਨ ਤੇ ਧਨ ਦੀ ਪ੍ਰਾਪਤੀ ਹੋਵੇਗੀ।ਜੇਕਰ ਅਸੀਂ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦੇਵਾਂਗੇ ਤਾਂ ਸਾਡੇ ਜੀਵਨ ਵਿੱਚ ਕੋਈ ਸਮੱਸਿਆ ਨਹੀਂ ਆਏਗੀ।

ਇਸ ਲਈ ਦੋਸਤੋਂ ਇਹਨਾਂ ਗੱਲਾਂ ਤੇ ਜਰੂਰ ਅਮਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *