Thursday , May 13 2021
Breaking News

ਕਦੇ ਨਾ ਖਰੀਦਣਾ ਇਹ 5 ਚੀਜਾ ਨਹੀ ਪਛਤਾਓਗੇ ਵੀਡੀਓ ਬਿਨਾ ਦੇਖੇ ਨਾ ਜਾਇਓ !

ਦੋਸਤੋ ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੀ ਹੈ ਜੋ ਤੁਹਾਨੂੰ ਘਰ ਦੇ ਵਿੱਚ ਇਸਤੇਮਾਲ ਨਹੀਂ ਕਰਨੀਆਂ ਚਾਹੀਦੀਆਂ।ਦੋਸਤੋ ਪਹਿਲੀ ਚੀਜ਼ ਹੈ ਐਲਮੀਨੀਅਮ ਕਵਰ,ਜੋ ਕਿ ਅਸੀਂ ਖਾਣਾ

ਪੈਕ ਕਰਨ ਦੇ ਲਈ ਇਸਤੇਮਾਲ ਕਰਦੇ ਹਾਂ।ਇਸ ਨੂੰ ਤਿਆਰ ਕਰਨ ਵੇਲੇ ਬਹੁਤ ਸਾਰੇ ਕੈਮੀਕਲਾਂ ਦਾ ਇਸਤੇਮਾਲ ਹੁੰਦਾ ਹੈ ਜੋ ਸਾਡੇ ਸਰੀਰ ਲਈ ਹਾਨੀਕਾਰਕ ਹੁੰਦੇ ਹਨ।ਇਸ ਲਈ ਖਾਣਾ ਪੈਕ ਕਰਨ ਲਈ

ਪੌਣਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਅਸੀਂ ਪੋਚਾ ਲਗਾਉਣ ਤੇ ਲਈ ਜੋ ਕਲੀਨਰ ਵਰਤਦੇ ਹਾਂ ਉਸ ਦਾ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ।ਉਸ ਵਿੱਚ ਮੌਜੂਦ ਕੈਮੀਕਲ

ਅਤੇ ਜ਼ਹਿਰੀਲੇ ਕਣ ਹਵਾ ਦੇ ਵਿੱਚ ਘੁੰਮਦੇ ਰਹਿੰਦੇ ਹਨ ਜੋ ਸਾਡੇ ਅੰਦਰ ਜਾਂਦੇ ਹਨ।ਇਸ ਤੋਂ ਇਲਾਵਾ ਰੂਮ ਫਰੈਸ਼ਨਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿਚਲੇ ਮੌਜੂਦ ਜ਼ਹਿਰੀਲੇ ਕਣ ਹਵਾ ਦੇ ਵਿੱਚ

ਮਿਲ ਕੇ ਸਾਡੇ ਸਰੀਰ ਦੇ ਵਿੱਚ ਦਾਖਲ ਹੁੰਦੇ ਹਨ।ਇਸ ਲਈ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਦੋਸਤੋਂ ਭਾਂਡੇ ਧੋਣ ਦੇ ਲਈ ਜਿਹੜਾ ਲਿਕੁਅਡ ਵਰਤਿਆ ਜਾਂਦਾ ਹੈ ਉਹ ਵੀ ਹਾਨੀਕਾਰਕ ਹੁੰਦਾ ਹੈ।

ਉਸ ਵਿੱਚ ਮੌਜੂਦ ਜ਼ਹਿਰੀਲੇ ਕਣ ਭਾਂਡਿਆਂ ਦੇ ਨਾਲ ਲੱਗੇ ਰਹਿੰਦੇ ਹਨ।ਜੋ ਕੇ ਖਾਣਾ ਖਾਂਦੇ ਵੇਲੇ ਸਾਡੇ ਅੰਦਰ ਜਾਂਦੇ ਹਨ।ਇਸ ਲਈ ਦੋਸਤੋਂ ਇਹਨਾਂ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਇਹਨਾ ਗੱਲਾ

ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *