ਸ਼ਰੀਰ ਤੇ ਮੌਜੂਦ ਕਾਲੇ ਮੌਕੇ ਅਤੇ ਤਿਲ਼ ਬਹੁਤ ਬਦਸੂਰਤ ਲੱ ਗ ਦੇ ਹਨ।ਲੋਕ ਇਹਨਾਂ ਨੂੰ ਹਟਾਉਣ ਦੇ ਲਈ ਬਹੁਤ ਸਾਰੇ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਕਰਦੇ ਹਨ।ਪਰ ਉਨ੍ਹਾਂ ਦੇ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਜਰੂ ਨਹੀਂ ਆਉਂਦਾ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਹਿਤਰੀਨ ਘਰੇਲੂ ਨੁ ਸ ਖਾ ਦੱਸਾਂਗੇ
ਜਿਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਸਰੀਰ ਤੇ ਮੌਜੂਦ ਮੌ ਕੇ ਅਤੇ ਤਿਲ਼ ਖਤਮ ਹੋ ਜਾਣਗੇ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰੇ ਦੇ ਵਿੱਚ ਟੂਥਪੇਸਟ ਲਵੋ। ਦੋਸਤੋ ਤੁਸੀਂ ਸਫੇਦ ਰੰਗ ਦੀ ਟੂਥਪੇਸਟ ਦਾ ਹੀ ਇਸਤੇਮਾਲ ਕ ਰ ਨਾ ਹੈ।
ਦੋਸਤੋ ਕਰੀਬ ਇੱਕ ਚਮਚ ਅਸੀਂ ਟੂਥਪੇਸਟ ਦਾ ਲੈਣਾ ਹੈ ਅਤੇ ਉ ਸ ਦੇ ਵਿੱਚ ਅਸੀਂ ਇੱਕ ਚਮਚ ਅਰੰਡੀ ਦਾ ਤੇਲ ਪਾਉਣਾ ਹੈ।ਆਰਿੰਡੀ ਦਾ ਤੇਲ ਇਹਨਾਂ ਮੌਕਿਆਂ ਨੂੰ ਖ਼ਤਮ ਕਰਨ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਤੋਂ ਬਾਅਦ ਅਸੀਂ ਅੱਧਾ ਚੱਮਚ ਇਸ ਵਿੱਚ ਬੇਕਿੰਗ ਸੋਡੇ ਦਾ ਮਿ ਲਾ ਉ ਣਾ ਹੈ।
ਬੇਕਿੰਗ ਸੋਡੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਇਹਨਾਂ ਮੌ ਕਿ ਆਂ ਅਤੇ ਤਿਲਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।ਸੋ ਦੋਸਤੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਇਸ ਪੇਸਟ ਜਿਹਾ ਤਿਆਰ ਕਰ ਲਵੋ।ਇਸ ਤੋਂ ਬਾਅਦ ਤੁਹਾਡੇ ਸਰੀਰ ਤੇ ਜਿਥੇ ਵੀ ਕਾਲੇ ਮੌਕੇ ਹਨ ਤੁਸੀਂ ਉਥੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਲ ਗਾ ਲਵੋ।
ਇਸ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਪਲਾਸਟਿਕ ਦੀ ਸੀ ਟ ਦੇ ਨਾਲ ਕਵਰ ਕਰਕੇ ਚੰਗੀ ਤਰ੍ਹਾਂ ਬੰਦ ਕਰ ਲਵੋ।ਕਰੀਬ 15 ਮਿੰਟ ਦੇ ਲਈ ਇਸ ਮਿਸ਼ਰਣ ਨੂੰ ਤੁਸੀਂ ਲੱਗੇ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਪਾਣੀ ਨਾਲ ਸਾਫ ਕਰ ਲ ਵੋ।
ਦੋਸਤੋ ਇਸ ਦੇ ਲਗਾਤਾਰ ਇਸਤੇਮਾਲ ਦੇ ਨਾਲ ਤੁ ਹਾ ਡੇ ਸਰੀਰ ਤੇ ਮੌਜੂਦ ਬੇਲੋੜੇ ਕਾਲੇ ਮੌਕੇ ਦੂਰ ਹੋ ਜਾਣਗੇ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।