Thursday , May 13 2021
Breaking News

ਮੈਚ ਦੌਰਾਨ ਸਭ ਦੇ ਸਾਹਮਣੇ ਹੋਈਆ ਕੁਝ ਸਰਮਨਾਕ ਹਰਕਤਾ !

ਦੋਸਤੋ ਕੀ ਤੁਸੀਂ ਵੀ ਡਬਲਿਊ.ਡਬਲਿਊ.ਇ.ਦੇਖਣਾ ਪਸੰਦ ਕਰਦੇ ਹੋ?ਅੱਜ ਅਸੀਂ ਤੁਹਾਨੂੰ ਇਸ ਦੇ ਬਾਰ ਕੁਝ ਸੱਚੀਆਂ ਘਟਨਾਵਾਂ ਦੱਸਣ ਜਾ ਰਹੇ ਹਾਂ ਜੋ ਕਿ ਪਹਿਲਾਂ ਤੋਂ ਹੀ ਪਲੈਨ ਕੀਤੀਆਂ ਗਈਆਂ ਸਨ।

ਇਸ ਵਿੱਚ ਹੋਣ ਵਾਲੇ ਮੈਚ ਸਕਿ੍ਪਟਿਡ ਹੁੰਦੇ ਹਨ।ਸਾਲ 2013 ਵਿੱਚ ਬਿਗ ਸ਼ੋ ਦੇ ਮੈਚ ਵਿੱਚ ਕੁਝ ਅਜਿਹਾ ਦੇਖਣ ਨੂੰ ਮਿਲਿਆ।ਇਸ ਮੈਚ ਦੇ ਦੌਰਾਨ ਬਿਗ ਸ਼ੋ ਆਪਣੇ ਹੱਥ ਵਿੱਚ ਇਕ ਬਾਲਟੀ ਵਰਗੀ ਚੀਜ਼

ਲੈ ਕੇ ਰਿਗ ਵਿੱਚ ਖੜਾ ਹੁੰਦਾ ਹੈ ਅਤੇ ਪਿਛੋਂ ਡੇਲਰਿਓ ਉਸ ਨੂੰ ਕਿੱਕ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਡਿੱਗ ਜਾਂਦਾ ਹੈ,ਫਿਰ ਉਹ ਖੜ੍ਹਾ ਹੋ ਕੇ ਕਿੱਕ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਿਗ ਸ਼ੋ ਬਹੁਤ ਹੀ ਓਵਰ

ਐਕਟਿੰਗ ਨਾਲ ਥੱਲੇ ਡਿੱਗ ਜਾਂਦਾ ਹੈ ਜੋ ਕਿ ਪਹਿਲਾਂ ਤੋਂ ਹੀ ਸਕ੍ਰਿਪਟਿਡ ਹੈ।ਡਿਓ ਮੈਕਨਡਾਇਰ ਅੱਜ ਕੱਲ ਬਹੁਤ ਮਸ਼ਹੂਰ ਹੋ ਰਿਹਾ ਹੈ ਅਤੇ ਇਸ ਤੋਂ ਵੀ ਜ਼ਿਆਦਾ ਇਸ ਦੀ ਕਿਕ ਮਸ਼ਹੂਰ ਹੋ ਰਹੀ ਹੈ।’ਡਿਓ ਮੈਕਨਡਾਇਰ’

ਵਰਸਿਜ਼ ‘ਦ ਮਿੱਚ’ ਮੈਚ ਵਿਚ ਡਿਓ ਨੇ ਦ ਮਿੱਚ ਦੇ ਕਿਕ ਮਾਰੀ ਜੋ ਕਿ ਉਸ ਦੇ ਮੂੰਹ ਤੇ ਵੱਜੀ ਵੀ ਨਹੀਂ ਪਰ ਫਿਰ ਵੀ ਦ ਮਿੱਚ ਇਦਾ ਥੱਲੇ ਡਿਗ ਜਾਂਦਾ ਹੈ,ਜਿੰਦ ਉਸ ਦੇ ਮੂੰਹ ਤੇ ਕਿਕ ਬਹੁਤ ਜ਼ੋਰ ਨਾਲ ਲੱਗੀ ਹੋਵੇ ਕਿਉਂਕਿ

ਇਹ ਸਭ ਪਹਿਲਾਂ ਤੋਂ ਹੀ ਸਕਿ੍ਪਟਿਡ ਹੈ।ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸ ਨੇ ਜੋਨ ਸਿਨ੍ਹਾ ਦਾ ਨਾਮ ਨਾ ਸੁਣਿਆ ਹੋਵੇ।ਜੋਨ ਸਿਨ੍ਹਾ ਦਾ ਇੱਕ ਮੂਵ ਹੈ ਜਿਸ ਵਿਚ ਜੋਨ ਸਿਨ੍ਹਾ ਸਾਹਮਣੇ ਵਾਲੇ ਵਿਅਕਤੀ

ਦੇ ਸਿਰ ਉੱਤੇ ਬਹੁਤ ਜ਼ੋਰ ਨਾਲ ਥੱਪੜ ਮਾਰਦਾ ਹੈ,ਪਰ ਜੇਕਰ ਤੁਸੀਂ ਕਦੇ ਧਿਆਨ ਨਾਲ ਦੇਖਿਆ ਹੋਵੇ ਤੇ ਉਹ ਸਹਮਣੇ ਵਾਲੇ ਵਿਅਕਤੀ ਦੇ ਸਿਰ ਤੋਂ ਬਹੁਤ ਦੂਰ ਕਰਕੇ ਆਪਣਾ ਹੱਥ ਥੱਲੇ ਮਾਰਦੇ ਹਨ ਪਰ ਸਾਨੂੰ ਦੇਖਣ ਵਿੱਚ ਏਦਾਂ ਲਗਦਾ ਹੈ

ਜਿਵੇਂ ਬਹੁਤ ਜ਼ੋਰ ਨਾਲ ਸੱਟ ਲੱਗੀ ਹੋਵੇ।ਪਰ ਇਹ ਸਭ ਕੁਝ ਪਹਿਲਾਂ ਤੂੰ ਹੀ ਸਕਿ੍ਪਟਿਡ ਹੁੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *