Wednesday , May 12 2021
Breaking News

ਰਾਤ ਨੂੰ ਸੌਂਣ ਤੋ ਪਹਿਲਾ ਲਗਾਓ ਝੁਰੜੀਆ ਛਾਈਆ ਖਤਮ ਸਕਿੱਨ ਹੋਵੇਗੀ ਟਾਈਟ !

ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਫਾਇਦੇਮੰਦ ਨਾਇਟ ਕਰੀਮ ਬਣਾ ਕੇ ਤਿਆਰ ਕਰਾਂਗੇ।ਇਸਦਾ ਇਸਤੇਮਾਲ ਕਰਕੇ ਚਿਹਰੇ ਦੀ ਹਰ ਤਰ੍ਹਾਂ ਦੀ ਸਮਸਿਆ ਦੂਰ ਕੀਤੀ ਜਾ ਸਕਦੀ ਹੈ।ਇਸ ਕਰੀਮ ਨੂੰ ਬਣਾਉਣ

ਲਈ ਇੱਕ ਸੰਤਰਾ ਲਵੋ ਅਤੇ ਛਿੱਲ ਕੇ ਉਸ ਦੇ ਛਿਲਕਿਆਂ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਓ।ਇਸ ਪੇਸਟ ਨੂੰ ਤੁਸੀਂ ਪੌਣੀ ਦੇ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਹੈ।ਹੁਣ ਇਸ ਵਿੱਚ ਅਸੀਂ ਇੱਕ ਚਮਚ

ਗਲਿਸਰੀਨ ਅਤੇ 1 ਚੱਮਚ ਆਲਿਵ ਆਇਲ ਪਾਉਣਾ ਹੈ।ਇਸ ਤੋਂ ਬਾਅਦ ਅਸੀਂ ਦੋ ਚਮਚ ਬਿਨਾਂ ਪਾਣੀ ਵਾਲੀ ਦਹੀ ਪਾ ਦੇਣੀ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।ਇਸ ਨੂੰ ਅਸੀਂ

ਸਟੋਰ ਕਰਕੇ ਰੱਖ ਸਕਦੇ ਹਾਂ।ਇਸਨੂੰ ਅਸੀਂ ਰਾਤ ਸੌਣ ਵੇਲੇ ਲਗਾਉਣਾ ਹੈ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸਦਾ ਇਸਤੇਮਾਲ ਕਰਨਾ ਹੈ।ਇਸ ਕਰੀਮ ਦਾ ਇਸਤੇਮਾਲ ਕਰਕੇ ਚਿਹਰੇ ਤੇ ਝੁਰੜੀਆਂ

ਛਾਈਆਂ ਕਾਲੇ ਦਾਗ ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *