Thursday , May 13 2021
Breaking News

ਇਸ ਤਰਾ ਦਾ ਕਾਰਨਾਮਾ ਤੁਸੀ ਅੱਜ ਤੱਕਨੀ ਕਦੇ ਦੇਖਿਆ ਹੋਣਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੀਸੀਟੀਵੀ ਦੇ ਵਿਚ ਰਿਕਾਰਡ ਹੋਈਆਂ। ਕੁਝ ਅਜਿਹੀਆਂ ਘਟਨਾਵਾਂ ਇਸ ਸਦੀ ਵਿੱਚ ਭਾਰਤ ਦੇ ਬਹੁਤ ਹੀ ਜ਼ਿਆਦਾ ਚਲਾਕ ਚੋਰ ਚੋਰੀ ਕਰਦੇ ਦਿਖਾਈ

ਦਿੰਦੇ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਔਰਤ ਜੋ ਕਿ ਸੁਨਿਆਰੇ ਦੀ ਦੁਕਾਨ ਦੇ ਅੰਦਰ ਜਾਂਦੀ ਹੈ। ਉੱਥੇ ਜਾ ਕੇ ਪਹਿਲਾਂ ਤਾਂ ਉਹ ਬਹੁਤ ਸਾਰੇ ਗਹਿਣੇ ਕਢਵਾਉਂਦੀ ਹੈ। ਇਸ ਤੋਂ ਬਾਅਦ ਇਕ

ਸਪਰੇਅ ਜੋ ਕੀ ਕਲੋਰੋਫਾਰਮ ਦੀ ਸੀ। ਜਿਸ ਨੂੰ ਸੁਣ ਕੇ ਮਿੰਟਾਂ ਵਿਚ ਹੀ ਬੰਦਾ ਬੇਹੋਸ਼ ਹੋ ਜਾਂਦਾ ਹੈ। ਉਸ ਦਾ ਛਿੜਕਾਅ ਦੁਕਾਨਦਾਰ ਉੱਪਰ ਕਰਦੀ ਹੈ। ਪਰ ਕਿਸਮਤ ਨਾਲ ਦੁਕਾਨਦਾਰ ਬੇਹੋਸ਼ ਨਹੀਂ ਹੁੰਦਾ ਅਤੇ

ਉਸੇ ਸਮੇਂ ਉਸ ਅੌਰਤ ਨੂੰ ਫੜ ਲੈਂਦਾ ਹੈ। ਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਸ ਬਾਰੇ ਵਿਚ ਸਾਰੀ ਜਾਣਕਾਰੀ ਲੈ ਕਿ ਨੇਡ਼ੇ ਤੇਡ਼ੇ ਦੇ ਦੁਕਾਨਦਾਰ ਬਹੁਤ ਹੈਰਾਨ ਹੋ ਗਈ। ਇਸ ਬਾਰੇ ਵਿਚ ਹੋਰ ਜਾਣਕਾਰੀ

ਲੈਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *