Sunday , May 16 2021
Breaking News

ਮੋਟਰ ਵਾਲੇ ਕਮਰੇ ਤੇ ਬੰਦੇ ਨੇ ਕਰ ਦਿੱਤਾ ਕਾਡ !

ਮੋਟਰ ਵਾਲੇ ਕਮਰੇ ਵਿੱਚ ਲਿਆ ਕਿਸਾਨਾਂ ਦੇ ਅੰਦੋਲਨ ਵਿੱਚ ਗਿਆ ਕਿਸਾਨ ਮੋਟਰ ਤੇ ਜਾ ਕੇ ਫਾਹਾ ਲੈ ਲਿਆ ਉਹ ਕਹਿੰਦਾ ਹੈ ਕਿ ਸਰਕਾਰ ਕੁਝ ਨਹੀਂ ਸੋਚ ਰਹੀ ਸੀ ਇਸ ਲਈ ਉਸ ਨੇ ਫਾਹਾ ਲੈ ਲਿਆ ਸਾਡੀਆਂ

ਜ਼ਮੀਨਾਂ ਜ਼ਬਤ ਕਰ ਲੈਣਗੇ ਇਹ ਕਿਸਾਨ ਜੋ ਕਿ ਵੱਡੀ ਸਮੱਸਿਆ ਸੀ ਜ਼ਮੀਨਾਂ ਦਾ ਸਰਕਾਰ ਦੇ ਹੱਕ ਚ ਜਾਣਾ ਕਿਸਾਨ ਅੰਦੋਲਨ ਵਿਚ ਇਹ ਕਿਸਾਨ ਪਹਿਲਾਂ ਵੀ ਗਿਆ ਸੀ ਉਹ ਡਿਪਰੈਸ਼ਨ ਚ ਆ ਗਿਆ ਸੀ

ਕੀ ਸਾਡੀਆਂ ਜ਼ਮੀਨਾਂ ਸਰਕਾਰ ਲੈ ਜਾਵੇਗੀ ਅਤੇ ਇਸੇ ਡਿਪਰੈਸ਼ਨ ਵਿੱਚ ਉਸ ਨੇ ਫਾਹਾ ਲੈ ਲਿਆ ਸਾਰੇ ਪਰਿਵਾਰ ਦੇ ਮੈਂਬਰ ਘਰੋਂ ਬਾਹਰ ਗਏ ਸਨ ਇਸ ਨੇ ਪਿਛੋਂ ਮੋਟਰ ਤੇ ਜਾ ਕੇ ਫਾਹਾ ਲੈ ਕੇ ਆਤਮਹੱਤਿਆ

ਕਰ ਲਈ ਇਸੇ ਤਰ੍ਹਾਂ ਏ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੋਚਿਆ ਜਾਵੇ ਇਸ ਕਿਸਾਨ ਦਾ ਨਾਂ ਲਖਵਿੰਦਰ ਸਿੰਘ ਸੀ ਧਰਨੇ ਤੋਂ ਦੋ ਵਾਰ ਆ

ਗਿਆ ਸੀ ਓ ਕੇ ਅਤੇ ਬਾਅਦ ਵਿਚ ਡਿਪਰੈਸ਼ਨ ਵਿੱਚ ਰਹਿਣ ਲੱਗਾ ਜਿਸ ਦਾ ਕਾਰਨ ਸੀ ਕਿ ਇਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਨੇ ਜ਼ਬਤ ਕਰ ਲਈ ਇਹ ਕਿਸਾਨ ਦੀ ਜ਼ਮੀਨ ਚੌਦਾਂ ਪੰਦਰਾਂ ਕਿੱਲੇ ਸੀ ਉਸ ਦੇ

ਪਰਿਵਾਰ ਵਿੱਚ ਹੀ ਇੱਕ ਪਤਨੀ ਪੰਜ ਸਾਲ ਦਾ ਬੇਟਾ ਮਾਤਾ ਪਿਤਾ ਸਨ ਤੇ ਇੱਕ ਫੁੱਫੜ ਸੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਸ ਤਰ੍ਹਾਂ ਕਿਸਾਨਾਂ ਦੀ ਆਤਮਹੱਤਿਆ ਹੁੰਦਿਆਂ ਕੁਝ ਸੋਚੇਗੀ ਕਿਸਾਨਾਂ

ਦਾ ਹਾਂ ਜੀ ਸਾਨੂੰ ਤਾਂ ਇਹ ਲੱਗਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਕਿਸਾਨ ਆਤਮਹੱਤਿਆ ਨਾ ਕਰ ਸਕਣ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *