Sunday , May 16 2021

ਮਾ ਤਾ ਮਾ ਹੁੰਦੀ ਆ ਵੀਡੀਓ ਦੇਖ ਮਨ ਪਸੀਜ ਜਾਵੇਗਾ !

ਜਾਨਵਰਾਂ ਵਿਚ ਮਾਂ ਦੀ ਮਮਤਾ ਦੇ ਕੇ ਤੁਸੀਂ ਵੀ ਰੋ ਪਵੋਗੇ ਹਾਲੀ ਵਿੱਚ ਸੋਲ਼ਾਂ ਅਪ੍ਰੈਲ ਦੋ ਹਜਾਰ ਇੱਕੀ ਵਿੱਚ ਟੋਹਾਣਾ ਸ਼ਹਿਰ ਵਿੱਚ ਇੱਕ ਦੁਕਾਨ ਤੇ ਤਿੰਨ ਕੁੱਤੇ ਬਿੱਲੀ ਦੇ ਬੱਚੇ ਨੂੰ ਖਾਣ ਲੱਗੇ ਸੀ ਕਿ ਉਸ ਦੀ ਮਾਂ

ਆਈ ਅਤੇ ਕੁੱਤਿਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਕੁੱਤੇ ਉਥੋਂ ਭੱਜ ਗਏ ਅਪ੍ਰੈਲ ਦੋ ਹਜਾਰ ਉਨੀ ਮਾਲਟਨ ਦੇ ਪਾਸ ਨਦੀ ਵਿੱਚ ਇੱਕ ਵੱਛੜਾ ਬਹਿ ਗਿਆ ਜਿਸ ਨੂੰ ਉਸ ਦੀ ਮਾਂ ਨੇ ਦੇਖਦੇ ਹੀ ਬੱਚੇ ਕੀ ਨਦੀ

ਵਿੱਚ ਬੱਚੇ ਲਈ ਢਾਲ ਬਣ ਕੇ ਖੜ੍ਹ ਗਈ ਵਹਾਬ ਨੂੰ ਟੋਕਦੇ ਉਹ ਨਦੀ ਦੇ ਕਿਨਾਰੇ ਪਹੁੰਚ ਗਏ ਇਸ ਤਰ੍ਹਾਂ ਉਸ ਨੇ ਆਪਣੇ ਬੱਚੇ ਨੂੰ ਬਚਾ ਲਿਆ ਹਾਲ ਹੀ ਵਿੱਚ ਮਾਰਚ ਦੋ ਹਜਾਰ ਇੱਕੀ ਕਿਸੇ ਸ਼ਹਿਰ ਵਿੱਚ

ਇੱਕ ਬਿੱਲੀ ਨੇ ਆਪਣੇ ਬੱਚੇ ਦੇ ਅੱਖ ਵਿੱਚ ਕੁਝ ਜਾਣ ਕਾਰਨ ਹਸਪਤਾਲ ਵਿਚ ਮੂੰਹ ਵਿੱਚ ਪਾ ਕੇ ਲੈ ਕੇ ਆਈ ਅਤੇ ਉਸ ਨੂੰ ਡਾਕਟਰ ਨੇ ਦੇਖਿਆ ਤੇ ਉਸ ਦੇ ਬੱਚੇ ਦੀ ਅੱਖ ਵਿਚ ਡ੍ਰੋਪ ਪਾਇਆ ਅਤੇ ਉਸ ਨੂੰ

ਠੀਕ ਕੀਤਾ ਇਹ ਬਿੱਲੀ ਹਸਪਤਾਲ ਦੇ ਇਰਦ ਗਿਰਦ ਘੁੰਮਦੀ ਰਹਿੰਦੀ ਹੈ ਅਤੇ ਉਹ ਸਟਾਫ ਵੀ ਉਸ ਨੂੰ ਕੁਝ ਨਾ ਕੁਝ ਖਾਣ ਲਈ ਦਿੰਦਾ ਰਹਿੰਦਾ ਹੈ ਇਸੇ ਤਰ੍ਹਾਂ ਇੱਕ ਛਿਪਕਲੀ ਜੋ ਕਿ ਇਕ ਚੂਹੀ ਦੇ ਬੱਚੇ ਨੂੰ

ਖਾਣ ਲਈ ਉਸ ਦੇ ਹੌਂਸਲੇ ਵਿੱਚ ਵੜ ਜਾਂਦੀ ਹੈ ਇੱਕ ਵਾਰੀ ਤਾਂ ਉਹ ਨਾਕਾਮ ਰਹਿੰਦੀ ਹੈ ਪਰ ਦੂਸਰੀ ਵਾਰ ਰੀਓ ਫਿਰ ਕੌਂਸਲੇਟ ਵਿੱਚ ਵੜਨ ਲਈ ਕਾਮਯਾਬ ਹੋ ਜਾਂਦੀ ਹੈ ਇਸੇ ਤਰ੍ਹਾਂ ਅਖੀਰ ਕਰੋ ਛਿਪਕਲੀ

ਇਸ ਵਿੱਚ ਕਾਮਯਾਬ ਵੀ ਹੋ ਜਾਂਦੀ ਹੈ ਤੇ ਫਿਰ ਉਹ ਚੂਹੀ ਜਿਸ ਦੇ ਵਿਚ ਉਹ ਖਾ ਲੈਂਦੀ ਹੈ ਉਹ ਉਦਾਸ ਹੋ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *