Sunday , May 16 2021
Breaking News

ਇਹਨਾ ਲੋਕਾ ਦੀ ਇਨਸਾਨੀਅਤ ਦੇਖ ਰੋ ਪਓਗੇ !

ਇਨ੍ਹਾਂ ਲੋਕਾਂ ਦੀ ਇਨਸਾਨੀਅਤ ਦੇ ਕੇ ਤੁਸੀਂ ਰੋ ਪਵੋਗੇ ਅੱਜ ਕਲਯੁੱਗ ਵਿਚ ਕਈ ਲੋਕ ਇੰਨੇ ਜ਼ਿਆਦਾ ਮਤਲਬੀ ਹੁੰਦੇ ਹਨ ਕਿ ਆਪਣਾ ਮਤਲਬ ਕੱਢਣ ਲਈ ਕਈ ਕੁਝ ਕਰਦੇ ਨੇ ਇਸੇ ਤਰ੍ਹਾਂ ਕਈ ਲੋਕ ਇਸ

ਤਰ੍ਹਾਂ ਦੇ ਵੀ ਹਨ ਕਿ ਉਹ ਦੂਸਰਿਆਂ ਦੀ ਮਦਦ ਕਰਨ ਲਈ ਆਪਣੀ ਜਾਨ ਜੋਖਮ ਵਿਚ ਵੀ ਢਾਲ ਦਿੰਦੇ ਹਨ ਹੁਣ ਤੁਹਾਨੂੰ ਖੋਹਣ ਲਈ ਤਿੰਨ ਵੀਡੀਓ ਉਨ੍ਹਾਂ ਅਯਾਨ ਅੱਜ ਇਸੇ ਤਰ੍ਹਾਂ ਦਾ ਵੀਡੀਓ ਲੈ ਕੇ ਆਏ

ਹਾਂ ਤੁਹਾਡੇ ਲਈ ਨੰਬਰ ਫੋਰ ਪਹਾੜੀ ਦੇ ਇਲਾਕੇ ਰਾਹੀਂ ਟਰੱਕ ਜਾ ਰਿਹਾ ਹੈ ਅਤੇ ਅਚਾਨਕ ਖਾਈ ਵਿੱਚ ਡਿੱਗ ਜਾਂਦਾ ਹੈ ਤੇ ਕੋਲ ਨਾਲ ਦੇ ਪਿੰਡ ਦੇ ਲੋਕਾਂ ਨੇ ਇਸ ਟਰੱਕ ਨੂੰ ਅਸੀਂ ਪਾ ਕੇ ਬਾਹਰ ਕੱਢਿਆ

ਅਤੇ ਕਿਤੇ ਸਹੀ ਜਗ੍ਹਾ ਤੇ ਉਸ ਨੂੰ ਪਹੁੰਚਾਇਆ ਗਿਆ ਹੁਣੇ ਖ਼ਬਰ ਭਰਾ ਚੀਨ ਦੇ ਸ਼ਹਿਰ ਚੀਨ ਦੀ ਹੈ ਇੱਕ ਟਰੱਕ ਜੋ ਕਿ ਨਦੀ ਵਿੱਚ ਡੁੱਬ ਜਾਂਦਾ ਸੀ ਲੋਕਾਂ ਨੇ ਰੱਸਾ ਪਾ ਕੇ ਬਾਹਰ ਖਿੱਚਿਆ ਇਸ ਨੂੰ ਦੇ ਕੇ ਲੋਕਾਂ

ਦਾ ਦਿਲ ਪਸੀਜਿਆ ਗਿਆ ਇਸੇ ਤਰ੍ਹਾਂ ਇਕ ਔਰਤ ਜੋ ਕਿ ਪਾਣੀ ਵਿੱਚ ਖੜ੍ਹ ਕੇ ਟਰੱਕਾਂ ਅਤੇ ਗੱਡੀਆਂ ਨੂੰ ਸਾਇਲੈਂਸ ਦੇ ਰਹੀ ਹੈ ਅਤੇ ਉਥੋਂ ਨਕਾਰ ਰਹੀ ਹੈ ਇਹ ਔਰਤ ਦੀ ਆਪਣੀ ਸਾਧਨਾ ਦੀ ਦੁਕਾਨ ਐ

ਕਿੰਨਾ ਵਧੀਆ ਕੰਮ ਕਰ ਰਹੀ ਹੈ ਇਹ ਵੀਡੀਓ ਸੱਤ ਘੰਟੇ ਦੀ ਹੈ ਇਹ ਸੱਤ ਘੰਟੇ ਸਾਇਲੈਂਸ ਦਿੰਦੀ ਰਹੀ ਇਸੇ ਤਰ੍ਹਾਂ ਅਗਸਤ ਦੋ ਹਜਾਰ ਉਨੀ ਜੰਮੂ ਦੀ ਖ਼ਬਰ ਹੈ ਕਿ ਜਿਥੇ ਬਾੜ ਆਉਣ ਕਾਰਨ ਦੋ ਵਿਅਕਤੀ

ਬਾਗ਼ ਵਿਚ ਫਸ ਗਏ ਅਤੇ ਉਹ ਉਡੀਕ ਕਰਨ ਲੱਗ ਪਏ ਕਿ ਕਿਸ ਤਰ੍ਹਾਂ ਅਸੀਂ ਇਸ ਬਾਰ ਤੋਂ ਬਾਹਰ ਨਿਕਲੀਏ ਅਚਾਨਕ ਮਦਦ ਲਈ ਹਵਾਈ ਜਹਾਜ਼ ਆਇਆ ਅਤੇ ਦੇਸ਼ ਦੇ ਜਵਾਨ ਨੇ ਆਪ ਥੱਲੇ ਰਹਿ

ਗਿਆ ਤੇ ਉਨ੍ਹਾਂ ਦੋ ਵਿਅਕਤੀਆਂ ਨੂੰ ਉੱਪਰ ਜਹਾਜ਼ ਤੇ ਰੱਸੀ ਨਾਲ ਪਹੁੰਚਾਇਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *