Tuesday , July 27 2021

ਕਰੋ ਕੁਝ ਅਜਿਹਾ ਕਿ ਕਰੋਨਾ ਹੋਵੇ ਨਾ ਤੇ ਜੇ ਹੋਜੇ ਤਾ ਕੁਝ ਵਿਗਾੜ ਨਾ ਸਕੇ !

ਇਸ ਸਮੇਂ ਕਰੋਨਾ ਸੰਕ੍ਰਮਣ ਦਾ ਖ਼ਤਰਾ ਬਹੁਤ ਹੀ ਜ਼ਿਆਦਾ ਵਧ ਚੁੱਕਿਆ ਹੈ। ਲੋਕ ਇਸ ਬਿਮਾਰੀ ਤੋਂ ਬਹੁਤ ਹੀ ਜ਼ਿਆਦਾ ਪੀੜਿਤ ਹੋ ਰਹੇ ਹਨ।ਦੋਸਤੋ ਇਸ ਸਮੱਸਿਆ ਤੋਂ ਬਚਣ ਦੇ ਲਈ ਸਾਡੀ ਰੋਗਾਂ ਨਾਲ

ਲੜਨ ਦੀ ਸ਼ਕਤੀ ਮਜ਼ਬੂਤ ਹੋਣੀ ਚਾਹੀਦੀ ਹੈ।ਜੇਕਰ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ ਤਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਬੀਮਾਰੀ ਨਹੀਂ ਲੱਗੇਗੀ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ

ਗੱਲਾਂ ਦੱਸਾਂਗੇ ਜੋ ਕਿ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨਗੀਆਂ।ਦੋਸਤੋ ਦਿਨ ਵਿੱਚ ਤਿੰਨ ਵਾਰ ਅਸੀਂ ਗਰਮ ਪਾਣੀ ਦਾ ਸੇਵਨ ਘੁੱਟ-ਘੁੱਟ ਕਰਕੇ ਜ਼ਰੂਰ ਕਰਨਾ ਹੈ।

ਗਰਮ ਕਰਨ ਤੋਂ ਬਾਅਦ ਜਦੋਂ ਪਾਣੀ ਗੁਣਗੁਣਾ ਰਹਿ ਜਾਵੇ ਤਾਂ ਅਸੀਂ ਇਸ ਦਾ ਸੇਵਨ ਕਰਨਾ ਹੈ।ਰੋਜ਼ਾਨਾ ਹੀ ਅਸੀਂ ਤਿੰਨ ਵਾਰ ਭਾਫ਼ ਲੈਣੀ ਹੈ।ਭਾਫ ਲੈਂਦੇ ਸਮੇਂ ਦੋਸਤੋਂ ਪਹਿਲਾਂ ਅਸੀਂ ਨੱਕ ਰਾਹੀਂ ਸਾਹ ਲੈਣਾ

ਹੈ ਅਤੇ ਮੂੰਹ ਰਾਹੀਂ ਛੱਡ ਦੇਣਾਂ ਹੈ ਅਤੇ ਫਿਰ ਮੂੰਹ ਰਾਹੀ ਸਾਹ ਲੈਣਾ ਹੈ ਤੇ ਨੱਕ ਰਾਹੀ ਛੱਡ ਦੇਣਾ ਹੈ।ਇਸ ਤੋਂ ਇਲਾਵਾ ਦੋਸਤੋ ਦਿਨ ਵਿੱਚ ਦੋ ਤਿੰਨ ਵਾਰ ਅਸੀਂ ਹਲਦੀ ਵਾਲਾ ਪਾਣੀ ਪੀਣਾ ਹੈ।ਪਾਣੀ ਨੂੰ ਉਬਾਲ ਲਵੋ

ਅਤੇ ਇਸ ਵਿੱਚ ਅੱਧਾ ਚੱਮਚ ਹਲਦੀ ਮਿਲਾ ਕੇ ਤੁਸੀਂ ਸੇਵਨ ਕਰਨਾ ਹੈ। ਇਸ ਤੋ ਇਲਾਵਾ ਦੋਸਤੋ ਦਿਨ ਵਿੱਚ ਦੋ ਵਾਰ ਗਿਲੋ ਦਾ ਸਤ ਤੁਸੀਂ ਸੇਵਨ ਕਰਨਾ ਹੈ।ਰੋਜ਼ਾਨਾ ਹੀ ਅਲੋਮ ਵਿਲੋਮ ਕਸਰਤ ਕਰੋ।

ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹਾਂ।ਦੋਸਤੋਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਵਾਰ ਚ ਚਿਹਰਾ ਕਰੋ ਐਨਾ ਗੋਰਾ ਤੇ ਚਮਕਦਾਰ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਗਰਮੀਆਂ ਦੇ ਮੌਸਮ …

Leave a Reply

Your email address will not be published. Required fields are marked *