Sunday , May 16 2021

ਸਿਰਫ 2 ਮਿੰਟ ਚ ਪੀਲੇ ਦੰਦਾ ਨੂੰ ਮੋਤੀ ਦੀ ਤਰਾ ਚਮਕਾ ਦੇਵੇਗਾ ਇਹ ਨੁਸਖਾ !

ਦੰਦ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੇ ਹਨ।ਪਰ ਕਈ ਵਾਰ ਇਨ੍ਹਾਂ ਉੱਤੇ ਮੈਲ਼ ਜੰਮਣ ਕਾਰਨ ਇਨ੍ਹਾਂ ਦੀ ਖੂਬਸੂਰਤੀ ਘੱਟ ਜਾਂਦੀ ਹੈ।ਅਕਸਰ ਹੀ ਲੋਕਾਂ ਦੀ ਇਹ ਸਮੱਸਿਆ ਹੁੰਦੀ ਹੈ

ਕਿ ਉਹਨਾਂ ਦੇ ਦੰਦ ਚਮਕਦਾਰ ਦਿਖਾਈ ਨਹੀਂ ਦਿੰਦੇ।ਰੋਜ਼ ਬੁਰਸ਼ ਕਰਨ ਦੇ ਬਾਵਜੂਦ ਵੀ ਦੰਦਾਂ ਉਤੇ ਚਮਕ ਨਹੀਂ ਆਉਂਦੀ।ਦੋਸਤੋ ਅੱਜ ਅਸੀਂ ਦੰਦਾਂ ਨੂੰ ਚਮਕਦਾਰ ਬਣਾਉਣ ਦੇ ਲਈ ਬਹੁਤ ਹੀ ਕਾਰਗਰ

ਨੁਸਖਾ ਲੈ ਕੇ ਆਏ ਹਾਂ। ਇਸ ਨੁਸਖੇ ਦਾ ਇਸਤੇਮਾਲ ਕਰਕੇ ਸਾਡੇ ਦੰਦ ਮੋਤੀਆਂ ਵਾਂਗ ਚਮਕਦਾਰ ਦਿਖਾਈ ਦੇਣਗੇ।ਸਭ ਤੋਂ ਪਹਿਲਾਂ ਮਿੱਠੇ ਸੋਡੇ ਦਾ ਇੱਕ ਚਮਚ ਲਵੋ ਅਤੇ ਉਸ ਵਿੱਚ ਤੁਸੀਂ ਚਾਰ ਬੂੰਦਾਂ ਨਿੰਬੂ ਦੇ

ਰਸ ਦੀਆਂ ਮਿਲਾ ਲਵੋ।ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬੁਰਸ਼ ਦੀ ਸਹਾਇਤਾ ਦੇ ਨਾਲ ਆਪਣੇ ਦੰਦਾਂ ਉਤੇ ਰਗੜੋ।ਚੰਗੀ ਤਰ੍ਹਾਂ ਆਪਣੇ ਦੰਦਾਂ ਦੇ ਸਾਰਿਆਂ ਕੋਨਿਆਂ ਤੇ ਇਸ ਨੂੰ ਲਗਾਓ ਅਤੇ 2 ਮਿੰਟ ਦੇ

ਲਈ ਤੁਸੀਂ ਇਸੇ ਤਰਾਂ ਹੀ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਆਪਣਾ ਮੂੰਹ ਸਾਫ ਕਰ ਲਓ। ਇਸ ਨੂੰ ਤੁਸੀਂ 15 ਦਿਨ ਲਗਾਤਾਰ ਇਸਤੇਮਾਲ ਕਰਨਾ ਹੈ ਅਤੇ ਜਦੋਂ ਤੁਹਾਡੇ ਦੰਦ ਸਾਫ ਹੋ ਜਾਣ ਤਾਂ ਤੁਸੀਂ

ਇਸ ਨੂੰ ਹਫਤੇ ਵਿੱਚ ਇੱਕ ਵਾਰ ਇਸਤੇਮਾਲ ਕਰ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਦੰਦਾਂ ਉੱਤੇ ਜੰਮੀ ਹੋਈ ਮੈਲ ਖਤਮ ਕੀਤੀ ਜਾ ਸਕਦੀ ਹੈ।ਇਸ ਤਰ੍ਹਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *