Sunday , May 16 2021

ਵੱਡੇ ਦਰੱਖਤ ਦੇ ਥੱਲੇ ਦੱਬ ਦਿਓ ਇਹ ਚੀਜ ਸਾਲਾ ਤੋ ਰੁਕਿਆ ਬਣੇਗਾ ਕੰਮ !

ਦੋਸਤੋ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਕਾਇਮ ਰਹੇ ਅਤੇ ਘਰ ਦੇ ਵਿੱਚ ਸਕਾਰਾਤਮਕਤਾ ਬਣੀ ਰਹੇ।ਪਰ ਕਈ ਵਾਰ ਇਨਸਾਨ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਵਿੱਚ ਫਸ

ਜਾਂਦਾ ਹੈ ਅਤੇ ਘਰ ਦੇ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ।ਦੋਸਤੋ ਜੇਕਰ ਇਨਸਾਨ ਆਪਣੀਆਂ ਸਮੱਸਿਆਵਾਂ ਖਤਮ ਕਰਨਾ ਚਾਹੁੰਦਾ ਹੈ ਤਾਂ ਅੱਜ ਅਸੀਂ ਇੱਕ ਉਪਾਏ ਤੁਹਾਨੂੰ ਦੱਸਾਂਗੇ।ਇਸ ਉਪਾਏ ਨੂੰ ਤੁਸੀਂ ਮੰਗਲਵਾਰ

ਸ਼ਨੀਵਾਰ ਅਤੇ ਅਮਾਵਸਿਆ ਵਾਲੇ ਦਿਨ ਕਰ ਸਕਦੇ ਹਾਂ।ਦੋਸਤੋ ਤੁਸੀਂ ਆਪਣਾ ਕੋਈ ਪੁਰਾਣਾ ਕੱਪੜਾ ਲੈਣਾ ਹੈ ਜਿਸ ਨੂੰ ਤੁਸੀਂ ਬਹੁਤ ਵਾਰ ਪਹਿਨਿਆ ਹੋਇਆ ਹੋਵੇ। ਇਸ ਕੱਪੜੇ ਨੂੰ ਤੁਸੀਂ ਆਪਣੇਂ ਆਪ ਨਾਪ

ਜਿੰਨੇ ਕਾਲੇ ਧਾਗੇ ਦੇ ਨਾਲ ਬੰਨ੍ਹ ਕੇ ਨੌਂ ਗੰਢਾਂ ਮਾਰ ਲੈਣੀਆਂ ਹਨ।ਹੁਣ ਤੁਸੀਂ ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਇਸ ਨੂੰ ਆਪਣੇ ਹੱਥ ਤੇ ਰੱਖ ਕੇ ਖੜਾ ਹੋ ਜਾਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਮੰਤਰ ਦਾ ਜਾਪ

ਕਰਨਾ ਹੈ ओम काली महाकाली की नमः सर्व दुखहर्ता काली नमः ਇਸ ਮੰਤ੍ਰ ਦਾ ਜਾਪ ਕਰ ਕੇ ਤੁਸੀਂ ਕਾਲੇ ਕੱਪੜੇ ਨੂੰ ਆਪਣੇ ਉੱਤੋ ਨੋਂ ਵਾਰੀ ਵਾਰ ਲੈਣਾ ਹੈ। ਫਿਰ ਇਸ ਕੱਪੜੇ ਨੂੰ ਤੁਸੀਂ ਨਿੰਮ ਜਾਂ ਫਿਰ

ਬਰਗਦ ਦੇ ਪੇੜ ਦੇ ਹੇਠਾਂ ਦੱਬ ਦੇਣਾ ਹੈ।ਇਸ ਉਪਾਏ ਨੂੰ ਕਰਨ ਤੋਂ ਬਾਅਦ ਦੋਸਤੋ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ। ਇਸ ਤਰ੍ਹਾਂ ਇਸ ਨੂੰ ਇੱਕ ਵਾਰ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *