Tuesday , July 27 2021

ਕਹਿੰਦੀ ਸੀ ਲੈਣੇ ਆ ਝੂਟੇ ਲੈ ਲਿਆ ਸਵਾਦ ਫਿਰ !

ਜੂਲੇ ਲਈ ਰੋ ਰਹੀ ਸੀ ਜੂਲੇ ਵਿਚ ਚੜ੍ਹਨ ਤੋਂ ਬਾਅਦ ਦੋ ਹਜਾਰ ਸਤਾਰਾਂ ਜੂਨ ਵਿਚ ਰਹਿਣ ਵਾਲੀ ਰੂਸ ਵਿਚ ਇਕ ਲੜਕੀ ਜੋ ਕਿ ਮਾਡਲ ਸੀ ਉਸ ਦਾ ਨਾਮ ਸੁਮਿਤਾ ਸੀ ਸ਼ੇਰ ਦੇ ਬੱਚੇ ਨਾਲ ਸ਼ੂਟਿੰਗ ਕਰਨੀ ਚਾਹੀ

ਜਿਸ ਤਰ੍ਹਾਂ ਉਹ ਉਸ ਸ਼ੇਰ ਦੇ ਬੱਚੇ ਨੂੰ ਉਠਾ ਰਹੀ ਹੈ ਤੇ ਉਹ ਸ਼ੇਰ ਦੇ ਬੱਚੇ ਨੇ ਉਸ ਉਪਰ ਸੂ ਸੂ ਕਰ ਦਿੱਤਾ ਮੂੰਹ ਤੇ ਜਿਸ ਦੀ ਉਸ ਨੇ ਵੀਡੀਓ ਲੋਕਾਂ ਨੂੰ ਉਚਾਈ ਤੇ ਲੋਕਾਂ ਨੇ ਇਸ ਨੂੰ ਬੜਾ ਮਜ਼ਾਕ ਕੀਤਾ ਇਹ

ਵੀਡੀਓ ਕਾਫੀ ਵਾਇਰਲ ਹੋ ਗਈ ਹੁਣ ਗੱਲ ਕਰਦੇ ਹਾਂ ਮਾਰਚ ਦੋ ਹਜਾਰ ਉਨੀ ਵਿੱਚ ਪ੍ਰੋਗਰਾਮ ਹੋ ਰਿਹਾ ਸੀ ਕਿ ਡਾਂਸਰ ਨੂੰ ਇੱਕ ਵਿਅਕਤੀ ਜੋ ਕਿ ਬਜ਼ੁਰਗ ਸੀਈਓ ਦੇਖਦਾ ਹੀ ਰਹਿ ਗਿਆ ਤੇ ਜੇਕਰ

ਇਸ ਦੀ ਹਰਕਤ ਉਸ ਦੀ ਪਤਨੀ ਨੂੰ ਅਦਾ ਚਲਦੀ ਤਾਂ ਕੀ ਹੁੰਦਾ ਇਸੇ ਤਰ੍ਹਾਂ ਇਕ ਪਤੀ ਆਪਣੀ ਪਤਨੀ ਤੋਂ ਛਿਪ ਕੇ ਡਾਂਸਰਾਂ ਨੂੰ ਦੇਖ ਦਾ ਅਤੇ ਉਸ ਨਾਲ ਡਾਂਸ ਕਰਦਾ ਜਦੋਂ ਉਸ ਦੀ ਪਤਨੀ ਨੂੰ ਪਤਾ ਚੱਲਿਆ ਤਾ

ਉਹ ਉੱਤੇ ਪਹੁੰਚੀ ਅਤੇ ਆਪਣੇ ਪਤੀ ਦੀ ਕਲਾਸ ਲੈਣੀ ਸ਼ੁਰੂ ਕਰ ਦਿੱਤੀ ਉਸ ਨੇ ਉੱਥੇ ਬਹੁਤਾ ਜ਼ਿਆਦਾ ਤਾਂ ਨਹੀਂ ਕਿਹਾ ਪਰ ਘਰ ਜਾਣ ਤੇ ਉਸ ਦੀ ਕਲਾਸ ਜ਼ਰੂਰ ਲਗਾਈ ਹੋਵੇਗੀ ਇਸੇ ਤਰਾਜ ਕੋਰੋਨਾ

ਕਿੰਨਾ ਫੈਲ ਰਿਹਾ ਹੈ ਤੁਸੀਂ ਦੇਖੋਗੇ ਕਿ ਇਕ ਵਿਅਕਤੀ ਜੋ ਹਸਪਤਾਲ ਵਿੱਚ ਦਾਖ਼ਲ ਹੈ ਬੈੱਡ ਤੇ ਲੇਟਿਆ ਹੋਇਆ ਹੈ ਅਤੇ ਉਹ ਤੰਬਾਕੂ ਮਾਲ ਰਿਹਾ ਹੈ ਖਾਣ ਲਈ ਜਿਸ ਦਾ ਲੋਕਾਂ ਨੇ ਜਦੋਂ ਇਹ ਵੀਡੀਓ ਦੇਖੀ

ਤਾ ਉਹ ਕਹਿੰਦੇ ਕਿ ਇਹ ਲੱਤ ਜਿਸ ਨੂੰ ਲੱਗ ਜਾਵੇ ਉਹ ਹਟਦਾ ਨਹੀਂ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *