Thursday , May 13 2021
Breaking News

ਮਾ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਕੀ ਕਰ ਦਿੱਤਾ !

ਮਾਂ ਨੇ ਆਪਣੇ ਬੱਚਿਆਂ ਨੂੰ ਬਚਾਨ ਲਈ ਦੇਖੋ ਕੀ ਕਰ ਦਿੱਤਾ ਬਚਪਨ ਵਿੱਚ ਜਦੋਂ ਤੁਸੀਂ ਕੋਈ ਗਲਤੀ ਕਰ ਦਿੰਦੇ ਸੀ ਤਾਂ ਇੱਕ ਮਾਂ ਹੀ ਹੁੰਦੀ ਸੀ ਜੋ ਤੁਹਾਨੂੰ ਬਚਾ ਲੈਂਦੀ ਸੀ ਇਸੇ ਤਰ੍ਹਾਂ ਸੰਭਾਲ ਲੈਂਦੀ ਸੀ ਇਸੇ ਤਰ੍ਹਾਂ

ਸੋਸ਼ਲ ਮੀਡੀਆ ਰਾਹੀਂ ਦੇਖੋ ਇਸ ਵੀਡੀਓ ਨੂੰ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਪੌੜੀਆਂ ਤੋਂ ਡਿੱਗਣ ਤੋਂ ਬਚਾਇਆ ਵਿੱਚ ਪੌੜੀਆਂ ਤੋਂ ਡਿੱਗਣ ਹੀ ਲੱਗਾ ਸੀ ਕਿ ਮਾਂ ਨੇ ਉਸ ਦੇ ਪੈਰ ਪਕੜੇ ਅਤੇ ਉਸ ਨੂੰ

ਉੱਪਰ ਨੂੰ ਖਿੱਚ ਲਿਆ ਤੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਆਪਣੇ ਬੱਚੇ ਨੂੰ ਇਸੇ ਤਰ੍ਹਾਂ ਹੁਣ ਦੇਖੋ ਇਕ ਮਾਂ ਨੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਕੁੱਤਿਆਂ ਤੋਂ ਬਚਾਇਆ ਬੱਚ ਕੁੱਤੇ ਨਾਲ ਖੇਡ ਰਿਹਾ ਸੀ ਉੱਥੇ ਹੋਰ

ਕੁੱਤੇ ਵੀ ਆ ਗਏ ਜੋ ਬੱਚੇ ਦੇ ਇਰਦ ਗਿਰਦ ਘੁੰਮਣ ਲੱਗੇ ਅਚਾਨਕ ਉਸ ਦੀ ਮਾਂ ਨੇ ਆਪਣੇ ਬੱਚੇ ਨੂੰ ਉਠਾ ਲਿਆ ਅਤੇ ਕੁੱਤੇ ਉਸਦੇ ਮਗਰ ਦੌੜੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੁੱਤਿਆਂ ਨੇ ਬੱਚੇ ਨੂੰ ਖਾ ਹੀ ਲੈਣਾ

ਹੈ ਮਾਂ ਨੇ ਉਪਰ ਹੀ ਉਠਾ ਕੇ ਰੱਖਿਆ ਬੱਚੇ ਨੂੰ ਅਤੇ ਆਪ ਜ਼ਖ਼ਮੀ ਚਲਦੀ ਰਹੀ ਅਤੇ ਬੱਚੇ ਨੂੰ ਬਚਾ ਲਿਆ ਇਸੇ ਤਰ੍ਹਾਂ ਹੁਣ ਤੁਸੀਂ ਦੇਖੋਗੇ ਕਿ ਇੱਕ ਬੱਚਾ ਜੋ ਕਿ ਖੇਡ ਰਿਹਾ ਹੈ ਤੇ ਉਸ ਦੀ ਮਾਂ ਲੇਟ ਲੇਟੀ ਪਈ ਐ ਬੱਚੇ

ਕੋਲ ਤੇ ਉਸ ਦਾ ਅਚਾਨਕ ਹੀ ਇੱਕ ਖੁੰਝ ਖਜੂਰੇ ਵੱਲ ਧਿਆਨ ਪੈਂਦਾ ਹੈ ਜੋ ਕਿ ਬੱਚੇ ਵੱਲ ਆ ਰਿਹਾ ਸੀ ਤੇ ਉਸਨੇ ਆਪਣਾ ਬੱਚਾ ਉੱਥੋਂ ਚੁੱਕ ਲਿਆ ਅਤੇ ਖਜੂਰੇ ਕੰਨਖਜੂਰੇ ਤੋਂ ਬਚਾ ਲਿਆ ਇਸ ਦਾ ਡੰਗ ਬਹੁਤ ਬੁਰਾ

ਹੈ ਅਤੇ ਦਰਦ ਬਹੁਤ ਹੁੰਦੀ ਹੈ ਇਸੇ ਤਰ੍ਹਾਂ ਹੁਣ ਤੁਸੀਂ ਦੇਖੋਗੇ ਕਿ ਕੁਝ ਦੋ ਬੱਚਾ ਚੋਰ ਵਾਲੇ ਇਕ ਬੱਚੇ ਨੂੰ ਘਰੋਂ ਲਿਜਾ ਰਹੇ ਸਨ ਤੇ ਉਸ ਦੀ ਮਾਂ ਨੇ ਮੋਟਰਸਾਈਕਲ ਤੋਂ ਆਪਣੇ ਬੱਚੇ ਨੂੰ ਝਪੱਟਾ ਮਾਰ ਆਪਣੇ ਨਾਲ

ਕਰ ਲਿਆ ਅਤੇ ਉਸ ਵਿਅਕਤੀਆਂ ਦੇ ਪਿੱਛੇ ਦੌੜੀ ਰੌਲਾ ਪਾਇਆ ਤੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਬੰਦਿਆਂ ਨੂੰ ਫੜ ਲਿਆ ਜੋ ਬੱਚਾ ਚੁਰਾ ਕੇ ਜਾ ਰਹੇ ਸਨ ਅਖੀਰ ਮਾਂ ਅਤੇ ਮਾਂ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ

ਇਕ ਮੁਰਗੀ ਜੋ ਕਿ ਆਪਣੇ ਚੂਜ਼ਿਆਂ ਨੂੰ ਇਕ ਸੱਪ ਤੋਂ ਬਚਾ ਰਹੀ ਹੈ ਉਸ ਸੱਪ ਨਾਲ ਲੜਦੀ ਹੈ ਅਤੇ ਆਪਣੇ ਬੱਚਿਆਂ ਨੂੰ ਇੱਕ ਇੱਕ ਕਰਕੇ ਸੱਪ ਤੋਂ ਦੂਰ ਕਰਦੀ ਹੈ ਇਸ ਤਰ੍ਹਾਂ ਮੁਰਗੀ ਨੇ ਆਪਣੇ ਬੱਚਿਆਂ ਨੂੰ ਬਚਾ

ਲਿਆ ਸੱਪ ਨਾਲ ਲੜ ਕੇ ਸੱਪ ਨੂੰ ਠੇਂਗਾ ਮਿਲ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *