Breaking News
Home / ਵਾਇਰਲ / ਖੁੱਲੇਆਮ ਸਖਸ ਕਰ ਰਿਹਾ ਸੀ ਕੁਝ ਅਜਿਹਾ ਫੇਰ ਦੂਜੇ ਦਿਨ ਜੋ ਹੋਇਆ ਮਚ ਗਿਆ ਤਹਿਲਕਾ !

ਖੁੱਲੇਆਮ ਸਖਸ ਕਰ ਰਿਹਾ ਸੀ ਕੁਝ ਅਜਿਹਾ ਫੇਰ ਦੂਜੇ ਦਿਨ ਜੋ ਹੋਇਆ ਮਚ ਗਿਆ ਤਹਿਲਕਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨਿਊਯਾਰਕ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਬਾਰੇ ਸੁਣ ਕੇ ਤੁਸੀਂ ਵੀ ਬਿਲਕੁਲ ਹੈਰਾਨ ਹੋ ਜਾਓਗੇ। ਅਤੇ ਹੀ ਸੋਚੋਗੇ ਕਿ ਭਾਰਤ ਦੀ ਵਿੱਚ ਵੀ ਸ਼ਾਇਦ ਅਜਿਹਾ ਕੁਝ ਹੋ ਸਕਦਾ ਹੈ। ਕਿਉਂਕਿ

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਚੱਲਦੇ ਕੁਝ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਖੁੱਲ੍ਹੇ ਵਿੱਚ ਸ਼ੌਚ ਕਰਨ ਦੇ ਬਾਰੇ ਵਿਚ ਦੋਸਤੋ ਭਾਰਤ ਦੇ ਵਿਚ ਅਜਿਹੇ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। ਜਿਸ ਦੇ ਨਾਲ ਇਸ

ਨੂੰ ਘਟਾਇਆ ਜਾ ਸਕੇ। ਪਰ ਦੋਸਤੋ ਨਿਊਯਾਰਕ ਦੇ ਵਿੱਚ ਵਿੱਚ ਇੱਕ ਆਦਮੀ ਅਜਿਹਾ ਹੀ ਕਰ ਰਿਹਾ ਸੀ। ਅਤੇ ਇੱਕ ਅਖ਼ਬਾਰ ਕੰਪਨੀ ਨੇ ਉਸ ਦੀ ਇੱਕ ਫੋਟੋ ਖਿੱਚ ਕੇ ਅਖ਼ਬਾਰ ਦਿ ਫਰੰਟ ਪੇਜ ਦੇ ਉੱਪਰ ਲਗਾ ਦਿੱਤੀ ਜਿਸ ਨਾਲ ਉਸ ਨੂੰ ਅਜਿਹੀ

ਸਜ਼ਾ ਮਿਲੀ ਹੈ। ਕਿ ਇਹ ਦੇਖ ਕੇ ਕੋਈ ਵੀ ਖੁੱਲ੍ਹੇ ਵਿੱਚ ਸ਼ੌਚ ਨਹੀਂ ਕਰੇਗਾ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!