Breaking News
Home / ਵਾਇਰਲ / ਸਿਧਾਰਥ ਸੁਕਲਾ 9 ਮਹੀਨਿਆ ਬਾਅਦ ਫਿਰ ਲਵੇਗਾ ਜਨਮ ਸੁਣੋ ਵੀਡੀਓ !

ਸਿਧਾਰਥ ਸੁਕਲਾ 9 ਮਹੀਨਿਆ ਬਾਅਦ ਫਿਰ ਲਵੇਗਾ ਜਨਮ ਸੁਣੋ ਵੀਡੀਓ !

ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਮੌਤ ਹੋ ਗਈ। ਸਿਧਾਰਥ ਦੀ ਮੌਤ ਤੋਂ ਬਾਅਦ ਉਸ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਧਾਂਜਲੀ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਬ੍ਰਹਮਾ ਕੁਮਾਰੀਸ ਸਿਸਟਰਜ਼ ਦੁਆਰਾ ਵੀ ਸ਼ਿਰਕਤ ਕੀਤੀ ਗਈ।

ਬ੍ਰਹਮਾ ਕੁਮਾਰੀ ਭੈਣ ਸ਼ਿਵਾਨੀ ਨੇ ਦੱਸਿਆ ਕਿ ਸਿਧਾਰਥ ਸ਼ੁਕਲਾ 9 ਮਹੀਨਿਆਂ ਬਾਅਦ ਫਿਰ ਜਨਮ ਲਵੇਗਾ। ਇਸ ਦਾ ਕਾਰਨ ਉਹ ਹੇਠਾਂ ਦਿੱਤੀ ਵੀਡੀਓ ਵਿਚ ਦੱਸ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਪਣੀ ਜਨਮ ਤਰੀਕ ਤੋ ਜਾਣੋ ਕਦੋ ਆਵੇਗਾ ਸੁੱਭ ਟਾਈਮ ਜਾਣੋ ਪੂਰਾ ਰਾਜ !

ਦੋਸਤੋ ਹਰ ਇਨਸਾਨ ਦੀ ਕਿਸਮਤ ਦੇ ਵਿੱਚ ਪਰਮਾਤਮਾ ਵੱਲੋਂ ਕੁਝ ਨਾ ਕੁਝ ਲਿਖਿਆ ਹੁੰਦਾ ਹੈ।ਜਿਸ …

Leave a Reply

Your email address will not be published.

error: Content is protected !!