Sunday , May 16 2021
Breaking News

ਕੁੜੀ ਨੇ ਕਰਵਾਈ ਸੀ ਲਵ ਮੈਰਿਜ ਦਿਲ ਦਹਿਲਾਦੀ ਵੀਡੀਓ ਆਈ ਸਾਹਮਣੇ !

ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਸੱਸ ਵੱਲੋਂ ਕੀਤਾ ਗਿਆ ਆਪਣੇ ਹੀ ਪੋਤੇ ਦਾ ਕਤਲ। ਦਰਅਸਲ ਮਾਂ ਅਤੇ ਉਸ ਦੇ ਪਰਿਵਾਰ ਵੱਲੋਂ ਸਹੁਰੇ ਘਰ ਤੇ

ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਦੋ ਮਹੀਨਿਆਂ ਦੇ ਪੋਤੇ ਨੂੰ ਬੈਡ ਦੇ ਵਿੱਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।ਦਰਅਸਲ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਛੇ ਮਹੀਨਿਆਂ ਤੋਂ ਉਨ੍ਹਾਂ ਦੇ

ਘਰ ਕੁਝ ਹੀ ਰਹਿ ਰਹੀ ਸੀ ਅਤੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ।ਕੁਝ ਦਿਨ ਪਹਿਲਾਂ ਹੀ ਉਹ ਆਪਣੇ ਸਹੁਰੇ ਘਰ ਗਈ ਸੀ।ਲੜਕੀ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਦੇ

ਨਾਲ ਲੜਦੀ ਸੀ ਅਤੇ ਉਸਨੇ ਦੋ ਮਹੀਨਿਆਂ ਦੇ ਮੁੰਡੇ ਨੂੰ ਬੈਂਡ ਦੇ ਵਿੱਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ।ਲੜਕੀ ਦਾ ਕਹਿਣਾ ਹੈ ਕਿ ਇਸ ਹਰਕਤ ਦੇ ਵਿੱਚ ਉਸ ਦੀ ਸੱਸ ਸੋਹਰਾ ਅਤੇ ਪਤੀ ਤਿੰਨੋਂ ਹੀ

ਸ਼ਾਮਿਲ ਹਨ।ਉਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਰਜ਼ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।ਉਹਨਾਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵਾਲੇ ਲੜਕੀ ਨੂੰ ਝੱਲਦੇ ਨਹੀਂ ਸਨ ਅਤੇ ਜਿਸ ਕਾਰਨ ਉਨ੍ਹਾਂ

ਨੇ ਇਸ ਹਰਕਤ ਨੂੰ ਅੰਜਾਮ ਦਿੱਤਾ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਬੱਚਾ ਪੂਰੇ ਸਹਿਰ ਦਾ ਕਚਰਾ ਲੈ ਜਾਦਾ ਸੀ ਆਪਣੇ ਨਾਲ ਸੱਚ ਜਾਣ ਸਭ ਹੈਰਾਨ !

ਇਹ ਬੱਚੇ ਨੇ ਪੂਰੇ ਸ਼ਹਿਰ ਦਾ ਕਚਰਾ ਆਪਣੀ ਘਰ ਵਿੱਚ ਲਿਆਂਦਾ ਜਦੋਂ ਸਚਾਈ ਸਾਹਮਣੇ ਆਈ …

Leave a Reply

Your email address will not be published. Required fields are marked *