Tuesday , July 27 2021

70 ਸਾਲ ਦੀ ਮਹਿਲਾ ਲਈ ਫਰਿਸਤੇ ਬਣ ਆਏ 2 ਬੱਚੇ !

ਸੱਤਰ ਸਾਲ ਦੀ ਔਰਤ ਨੂੰ ਦੋ ਜੁੜਵਾ ਬੱਚਿਆਂ ਨੇ ਰੇਹੜੇ ਤੇ ਲੈ ਕੇ ਜਾ ਰਹੇ ਹਨ ਜਿਸ ਨੂੰ ਦੇਖ ਪੁਲਸ ਵੀ ਹੈਰਾਨ ਹੋ ਗਈ ਇਹ ਬੱਚੇ ਜੁੜਵਾਂ ਜੋ ਕਿ ਇੱਕ ਸੱਤਰ ਸਾਲ ਦੀ ਔਰਤ ਨੂੰ ਰੇਹੜੇ ਤੇ ਬਿਠਾ ਕੇ ਰਾਸ਼ਨ

ਕੇਂਦਰ ਲਿਜਾ ਰਹੇ ਹਨ ਇਹ ਕਈ ਫਰਿਸ਼ਤਿਆਂ ਤੋਂ ਘੱਟ ਨਹੀਂ ਤੁਹਾਨੂੰ ਪਤਾ ਹੈ ਜੀ ਅੱਜਕੱਲ੍ਹ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਆਪਣਿਆਂ ਨੂੰ ਹੀ ਘਰੋਂ ਕੱਢ ਦਿੰਦੇ ਹਨ ਇਸ ਤਰ੍ਹਾਂ ਅਸੀਂ ਤੁਹਾਨੂੰ

ਇਸ ਬਾਰੇ ਜਾਣਕਾਰੀ ਦਿੰਦੇ ਆਂ ਕਿ ਅੱਛੀ ਚੀਜ਼ਾਂ ਬਾਰੇ ਤੁਹਾਨੂੰ ਜਾਂ ਆਪਣੇ ਚੈਨਲ ਰਾਹੀਂ ਜਾਣਕਾਰੀ ਦਿੰਦੇ ਹਾਂ ਇਸ ਤਰ੍ਹਾਂ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਜਿੱਥੇ ਜੁੜਵਾ ਭਰਾ ਤਾਮਿਲਨਾਡੂ

ਦੀ ਇਹ ਖ਼ਬਰ ਹੈ ਜਿੱਥੇ ਸਰਕਾਰ ਨੇ ਗ਼ਰੀਬੀ ਨੂੰ ਕੱਪੜਾ ਰਾਸ਼ਨ ਦੇਣ ਦੀ ਸੰਸਥਾ ਬਣਾਈ ਹੈ ਇਸੇ ਤਰ੍ਹਾਂ ਏ ਮਹਿਲਾ ਜੋ ਕਿ ਰਾਸ਼ਨ ਲੈਣ ਜਾ ਰਹੀ ਸੀ ਕਦੇ ਕਿਤੇ ਬੈਠ ਜਾਂਦੀ ਤੇ ਕਦੇ ਥੋੜ੍ਹਾ ਸਫ਼ਰ ਕਰਦੀ ਫਿਰ

ਬੈਠ ਜਾਂਦੀ ਇਸ ਨੂੰ ਇਨ੍ਹਾਂ ਜੁੜਵਾ ਬੱਚਿਆਂ ਨੇ ਦੇਖਿਆ ਕਦੇ ਇਹ ਸੋਚਿਆ ਤੇ ਆਪਣੇ ਠੇਲੇ ਤੇ ਬਿਠਾ ਕੇ ਜੋ ਕਿ ਰੇਹੜਾ ਟਾਈਪ ਹੁੰਦਾ ਹੈ ਉਸ ਤੇ ਬਿਠਾ ਕੇ ਰਾਸ਼ਨ ਕੇਂਦਰ ਲਿਜਾ ਰਹੇ ਹਨ ਇਸ ਔਰਤ ਦਾ ਘਰ ਵਿੱਚ

ਕੋਈ ਐਸਾ ਵਿਅਕਤੀ ਨਹੀਂ ਜੋ ਇਸ ਦੇ ਨਾਲ ਰਾਸ਼ਨ ਲੈ ਜਾ ਸਕੇ ਇਸੇ ਦੀ ਇੱਕ ਬੇਟੀ ਹੈ ਜੋ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਇਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਇਹ ਫਰਿਸ਼ਤੇ ਬਣ ਕੇ ਆਏ ਤੇ ਇਸ ਔਰਤ ਦੀ

ਮਦਦ ਕਰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *