ਮਾਸੂਮ ਬੱਚਾ ਰਿਹਾ ਸੀ ਖੇਡ ਪਰ ਅਚਾਨਕ ਆਇਆ ਸੱਪ ਦੇਖ ਉੱਡ ਗਿਆ ਮੂੰਹ !

ਵਾਇਰਲ

ਦੋਸਤੋ ਅੱਜ ਅਸੀਂ ਗੱਲ ਕਰ ਰਹੀ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਇੱਕ ਵੀਡੀਓ ਦੇ ਬਾਰੇ ਵਿਚ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਦੋ ਸਾਲ ਦਾ ਛੋਟਾ ਜਿਹਾ ਬੱਚਾ ਜੋ ਕਿ ਇੱਕ ਦੋ ਮੀਟਰ ਲੰਮੇ ਸੱਪ ਨੂੰ ਇੰਜ ਕਾਬੂ ਕਰ ਰਿਹਾ ਹੈ। ਕਿ ਦੇਖ ਕੇ

ਹਰ ਕੋਈ ਹੈਰਾਨ ਹੋ ਰਿਹਾ ਹੈ। ਦੋਸਤੋ ਅਸਲ ਵਿੱਚ ਉਹ ਇੱਕ ਰੈਸਕਿਊ ਆਫਿਸਰ ਦਾ ਹੀ ਬੱਚਾ ਹੈ। ਜੋ ਕਿ ਜੰਗਲੀ ਜਾਨਵਰਾਂ ਨੂੰ ਘਰਾਂ ਦੇ ਵਿੱਚੋਂ ਜਾ ਕੇ ਰੈਸਕਿਊ ਕਰਦੇ ਹਨ। ਜਿਵੇਂ ਕਿ ਆਮ ਤੌਰ ਤੇ ਉਹ ਮਗਰਮੱਛਾਂ ਨੂੰ ਰੈਸਕਿਊ ਕਰਦੇ ਹਨ। ਉਸ ਦੇ ਦੋ

ਸਾਲ ਦੇ ਬੱਚੇ ਨੂੰ ਸ਼ਾਇਦ ਆਪਣੇ ਪਿਤਾ ਦੀ ਡਿਊਟੀ ਦਾ ਪਤਾ ਸੀ। ਜਿਸ ਕਾਰਨ ਉਹ ਇੱਕ ਘਰ ਦੇ ਵਿਚ ਆ ਚੁੱਕੇ ਦੋ ਮੀਟਰ ਲੰਮੇ ਸੱਪ ਨੂੰ ਉਸ ਦੀ ਪੂਛ ਤੋਂ ਫੜ ਕੇ ਖਿੱਚ ਰਿਹਾ ਸੀ ਅਤੇ ਘੁਮਾ ਘੁਮਾ ਕੇ ਮਾਰ ਰਿਹਾ ਸੀ। ਉਹ ਸੱਪ ਨੂੰ ਇੰਜ ਕਾਬੂ ਕਰ

ਰਿਹਾ ਸੀ ਕਿ ਸੱਪ ਉਸ ਤਕ ਪਹੁੰਚ ਵੀ ਨਹੀਂ ਪਾ ਰਿਹਾ ਸੀ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਤੇ ਉਸ ਦੇ ਪਿਤਾ ਨੇ ਆਪ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਸੀ। ਇਸ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ

ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *