Sunday , May 16 2021

ਰਾਤ ਨੂੰ ਪਾਣੀ ਚ ਭਿਓਕੇ ਖਾਓ ਹਾਈ ਬੀਪੀ ਕਲੈਸਟਰੋਲ ਗੋਡਿਆ ਦਾ ਦਰਦ ਖਤਮ !

ਦੋਸਤੋ ਹਰ ਇਨਸਾਨ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ।ਅੱਜ ਕਲ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਨੇ ਇਨਸਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੋਇਆ ਹੈ।ਅਸੀਂ ਅਕਸਰ ਹੀ

ਸੁਣਦੇ ਹਾਂ ਕਿ ਹੱਡੀਆਂ ਦੀ ਡੈਂਨਸਿਟੀ ਘਟਦੀ ਜਾ ਰਹੀ ਹੈ।ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਆ ਰਹੀ ਹੈ, ਜਿਸ ਤੋਂ ਜੋੜਾਂ ਦੇ ਦਰਦ ਉਤਪੰਨ ਹੁੰਦੇ ਹਨ।ਦੋਸਤੋ ਮਾਈਗ੍ਰੇਨ ਦੀ ਸਮੱਸਿਆ, ਬੈਡ ਕਲੈਸਟਰੋਲ

ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਨਾਲ ਸੰਬੰਧਿਤ ਸਮੱਸਿਆਵਾਂ ਕੁਝ ਗੰਭੀਰ ਸਮੱਸਿਆਵਾਂ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਅਸੀਂ ਇਨਾਂ ਸਾਰੀਆਂ ਸਮੱਸਿਆਵਾ

ਤੋਂ ਛੁਟਕਾਰਾ ਪਾ ਸੱਕਦੇ ਹਾਂ।ਦੋਸਤੋ ਇਹ ਚੀਜ਼ ਹੈ ਕੱਦੂ ਦੇ ਬੀਜ।ਦੋਸਤੋ ਕੱਦੂ ਦੇ ਬੀਜਾਂ ਦੇ ਵਿੱਚ ਓਮੇਗਾ 3 ਫੈਟੀ ਐਸਿਡ ਕੈਲਸ਼ੀਅਮ,ਫਾਈਬਰ ਮੈਗਨੀਸ਼ੀਅਮ ਬਹੁਤ ਅਧਿਕ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ।

ਰਾਤ ਦੇ ਸਮੇਂ ਤੁਸੀਂ ਇੱਕ ਚਮਚ ਕੱਦੂ ਦੇ ਬੀਜਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਤੁਸੀਂ ਇਨ੍ਹਾਂ ਦਾ ਸੇਵਨ ਕਰੋ। ਜਿਹੜੇ ਲੋਕ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹਨ ਉਹ ਸਵੇਰੇ-ਸ਼ਾਮ ਕੱਦੂ ਦੇ ਬੀਜਾਂ ਨੂੰ

ਦੁੱਧ ਦੇ ਨਾਲ ਸੇਵਨ ਕਰਨ।ਇਸ ਤੋ ਇਲਾਵਾ ਅਸੀਂ ਕੱਦੂ ਦੇ ਬੀਜਾਂ ਦਾ ਤੇਲ ਕੱਢ ਕੇ ਜੋੜਾਂ ਦੇ ਦਰਦ ਵਾਲੀ ਥਾਂ ਤੇ ਮਸਾਜ ਵੀ ਕਰ ਸਕਦੇ ਹਾਂ।ਇਸ ਤਰ੍ਹਾਂ ਦੋਸਤੋ ਅਸੀਂ ਕਹਿ ਸਕਦੇ ਹਾਂ ਕਿ ਕੱਦੂ ਦੇ ਬੀਜ ਬਹੁਤ

ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹਨਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *