Sunday , May 16 2021
Breaking News

ਜੇਕਰ ਇਸ ਸਮੇ ਘਰ ਚ ਲਗਾਓਗੇ ਝਾੜੂ ਤਾ ਪੈਸਿਆ ਨਾਲ ਭਰ ਜਾਵੇਗਾ ਘਰ !

ਖ਼ੁਦ ਮਾਤਾ ਲਕਸ਼ਮੀ ਨੇ ਦਿੱਤਾ ਵਰਦਾਨ ਜੋ ਇਸ ਸਮੇਂ ਝਾੜੂ ਲਗਾਏਗਾ ਆਪਣੇ ਘਰ ਉਸ ਨੂੰ ਧਨ ਦੌਲਤ ਨਾਲ ਭਰ ਦੇਵਾਂਗੀ ਦੋਸਤੋ ਸਾਡੇ ਹਿੰਦੂ ਧਰਮ ਵਿੱਚ ਸਫ਼ਾਈ ਨੂੰ ਨਾ ਕਰਨ ਨਾਲ ਦਲਿੱਦਰਤਾ

ਆਉਂਦੀ ਹੈ ਇਸ ਲਈ ਘਰ ਦੀ ਸਫ਼ਾਈ ਰੱਖਣੀ ਜ਼ਰੂਰੀ ਹੈ ਸਫ਼ਾਈ ਨਾ ਕਰਨ ਤੇ ਘਰ ਵਿਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਇਸ ਲਈ ਸਵੇਰੇ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ ਝਾੜੂ ਨੂੰ ਹਿੰਦੂ ਧਰਮ

ਵਿੱਚ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਜਿੱਥੇ ਗੰਦਗੀ ਹੋਵੇ ਉਸ ਘਰ ਮਾਤਾ ਲੱਛਮੀ ਨਹੀਂ ਆਉਂਦੇ ਉੱਥੇ ਮਾਂ ਲਕਸ਼ਮੀ ਪਰਵਾਸ ਨਹੀਂ ਕਰਦੀ ਇਸੇ ਤਰ੍ਹਾਂ ਗੰਦਗੀ ਨੂੰ ਆ ਲਕਸ਼ਮੀ ਦਾ ਪ੍ਰਤੀਕ ਮੰਨਿਆ

ਜਾਂਦਾ ਹੈ ਜੋ ਕਿ ਮਾਤਾ ਦੀ ਲਕਸ਼ਮੀ ਜੀ ਦੇ ਵੱਡੇ ਭੈਣ ਹਨ ਇਸ ਦੇ ਘਰ ਆਉਣ ਨਾਲ ਨਾਕਾਰਤਮਿਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਘਰ ਵਿੱਚ ਗ਼ਰੀਬੀ ਦੀ ਹੈ ਅਤੇ ਦੋਸਤ ਉਹ ਕਈ ਵਾਰ ਅਸੀਂ ਐਸੀਆਂ ਗ਼ਲਤੀਆਂ

ਕਰਦੇ ਹਾਂ ਕਿ ਇਸ ਕਾਰਨ ਗ਼ਰੀਬੀ ਪੈਸੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਬਣਦਾ ਕੰਮ ਵਿਗੜ ਜਾਂਦਾ ਹੈ ਕਿਤੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਤਾਂ ਨਹੀਂ ਕਰਦੇ ਪਹਿਲੀ ਗੱਲ ਤੁਸੀਂ ਨਜ਼ਰ ਤੋਂ ਸਾਹਮਣੇ ਝਾੜੂ

ਨਹੀਂ ਰੱਖਣਾ ਜੇਕਰ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਉਸ ਤੋਂ ਵੀ ਛੁਪਾ ਕੇ ਝਾੜੂ ਰੱਖਣਾ ਹੈ ਕਿਉਂਕਿ ਇਸ ਨਾਲ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਅਤੇ ਤੁਹਾਡੀ ਬੁਰੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਹਨ ਇਸੇ

ਤਰ੍ਹਾਂ ਝਾੜੂ ਨੂੰ ਛੁਪਾ ਕੇ ਹੀ ਰੱਖਣਾ ਚਾਹੀਦਾ ਹੈ ਝਾੜੂ ਨੂੰ ਹਮੇਸ਼ਾ ਖੜ੍ਹਾ ਨਹੀਂ ਰੱਖਣਾ ਚਾਹੀਦਾ ਸਗੋਂ ਉਸ ਨੂੰ ਲਿਟਾ ਕੇ ਹੀ ਰੱਖਣਾ ਚਾਹੀਦਾ ਹੈ ਇਸੇ ਤਰ੍ਹਾਂ ਸ਼ਾਮ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਜਦੋਂਕਿ ਸੂਰਜ

ਡੁੱਬ ਗਿਆ ਹੋਵੇ ਇਸ ਨਾਲ ਤੁਹਾਡੇ ਨਕਾਰਾਤਮਕ ਸ਼ਕਤੀਆਂ ਦਾ ਵਿਸ਼ਵਾਸ ਹੁੰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਛੀਆ ਨੂੰ ਦਾਣਾ ਪਾਉਣ ਦੇ ਫਾਇਦੇ ਦੇਖ ਰਹਿ ਨਹੀ ਪਾਓਗੇ !

ਜਿਹੜਾ ਵਿਅਕਤੀ ਪੰਛੀਆਂ ਨੂੰ ਦਾਣਾ ਖਿਲਾਉਂਦਾ ਹੈ ਉਸ ਵਿਚ ਪੰਜ ਫ਼ਾਇਦੇ ਹੁੰਦੇ ਹਨ ਸਕਾਰਾਤਮਕ ਊਰਜਾ …

Leave a Reply

Your email address will not be published. Required fields are marked *