Sunday , May 16 2021

ਰੋਜਾਨਾ ਪਤਨੀ ਪਤੀ ਤੋ ਕਰਦੀ ਸੀ ਅਜਿਹੀ ਡਿਮਾਡ ਜਾਣ ਚੌਕ ਜਾਓਗੇ !

ਪਤਨੀ ਰੋਜ਼ਾਨਾ ਡਿਮਾਂਡ ਕਰਦੀ ਸੀ ਤੁਸੀਂ ਦੇ ਕੇ ਚੌਕ ਜਾਓਗੇ ਰੋਜ਼ਾਨਾ ਪਤਨੀ ਪਤੀ ਤੋਂ ਡਿਮਾਂਡ ਕਰਦੀ ਸੀ ਹਰ ਰੋਜ਼ ਪਤਨੀ ਆਪਣੇ ਪਤੀ ਨੂੰ ਆਪਣੇ ਵੀਡੀਓ ਬਣਾਉਣ ਲਈ ਕਹਿੰਦੀ ਅਤੇ ਪਤੀ ਮਨ੍ਹਾ ਕਰਦਾ

ਤੇ ਉਹ ਉਸ ਨਾਲ ਲੜਦੀ ਆਖਿਰਕਾਰ ਤਾਂ ਗਾ ਕੇ ਉਸਨੇ ਕੋਰਟ ਵਿੱਚ ਕੇਸ ਲਗਾਤਾ ਪਤਨੀ ਉਸ ਨੂੰ ਹਰ ਰੋਜ਼ ਇਸੇ ਤਰ੍ਹਾਂ ਕਰਨ ਨੂੰ ਕਹਿੰਦੀ ਆਪ ਫੋਨ ਵਿੱਚ ਹੀ ਵ੍ਹੱਟਸਐਪ ਤੇ ਚੈਟ ਕਰਨਾ ਅਤੇ ਵੀਡੀਓ

ਬਣਾਉਣ ਲਈ ਉਸ ਨੂੰ ਕਹਿਣਾ ਕਰੋ ਨਾ ਮੰਨੇ ਤਾਂ ਉਸ ਨਾਲ ਲੜਦੀ ਹੈ ਇਸੇ ਕਾਰਨ ਉਸ ਦੀ ਪਤਨੀ ਨੇ ਉਸ ਤੋਂ ਤਲਾਕ ਲੈਣ ਲਈ ਕਿਹਾ ਅਤੇ ਤਲਾਕ ਲੈਣ ਲਈ ਕੋਰਟ ਵਿੱਚ ਕੇਸ ਲਗਾ ਦਿੱਤਾ ਇਸੇ

ਤਰ੍ਹਾਂ ਦੀ ਘਟਨਾ ਹੈ ਭੋਪਾਲ ਭੋਪਾਲ ਦੀ ਜਿੱਥੇ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਧਮਕੀਆਂ ਦਿੱਤੀਆਂ ਕਿ ਮੈਂ ਤੈਨੂੰ ਤਲਾਕ ਦੇ ਦੇਵਾਂਗੀ ਜੇਕਰ ਤੂੰ ਇਸੇ ਤਰ੍ਹਾਂ ਖ਼ੂਨ ਵਿੱਚ ਬੀਜੀ ਰਿਹਾ ਫਿਰ ਆਖਿਰਕਾਰ

ਉਸ ਨੇ ਛੱਤ ਤੋਂ ਛਲਾਂਗ ਲਗਾ ਦਿੱਤੀ ਇਸ ਕਾਰਨ ਕਿਸੇ ਤਰ੍ਹਾਂ ਉਸ ਨੂੰ ਬਚਾ ਲਿਆ ਗਿਆ ਇਸੇ ਤਰ੍ਹਾਂ ਇੱਕ ਮਾਮਲਾ ਰਿਹਾ ਹੈ ਕਿ ਪਤੀ ਨੇ ਆਪਣੀ ਪਤਨੀ ਦੀ ਖੁਆਇਸ਼ ਪੂਰੀ ਕਰਨ ਲਈ ਸਕੂਟਰੀ

ਚੋਰੀ ਕਰ ਲਈ ਜਿਸ ਦਾ ਮਾਮਲਾ ਜਦੋਂ ਪੁਲੀਸ ਨੂੰ ਪਤਾ ਲੱਗਿਆ ਤੇ ਉਨ੍ਹਾਂ ਨੇ ਇਸ ਤੇ ਕੇਸ ਦਰਜ ਕੀਤਾ ਅੱਜਕੱਲ੍ਹ ਇਸ ਤਰ੍ਹਾਂ ਦੇ ਕੇਸ ਬੜੇ ਆ ਰਹੇ ਹਨ ਕਿ ਲੋਕ ਜ਼ਿਆਦਾਤਰ ਤਲਾਕ ਲੈਣ ਦੇ ਮਾਮਲੇ ਵਿੱਚ

ਬਹੁਤ ਅੱਗੇ ਹਨ ਮਾੜੀ ਮੋਟੀ ਗੱਲ ਗੱਲ ਪਿੱਛੇ ਹੀ ਤਲਾਕ ਲੈ ਲੈਂਦੇ ਹਨ ਈਗੋ ਬਹੁਤ ਜ਼ਿਆਦਾ ਆ ਗਈ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *