Wednesday , May 12 2021
Breaking News

ਜੇਕਰ ਇਸ ਤਰਾ ਦੇ ਸੁਪਨੇ ਆਉਦੇ ਨੇ ਤਾ ਭੁੱਲਕੇ ਵੀ ਨਾ ਦੱਸਿਓ ਦੋਸਤਾ ਨੂੰ ਨਹੀ ਪਛਤਾਓਗੇ !

ਜੇ ਤੁਹਾਨੂੰ ਇੱਦਾਂ ਦੇ ਚਾਰ ਸੁਪਨੇ ਆਉਂਦੇ ਹਨ ਤਾਂ ਭੁੱਲ ਕੇ ਵੀ ਕਿਸੇ ਨੂੰ ਨਾ ਤਾਂ ਸੁਪਨੇ ਵਿਚ ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਹਨ ਇਹ ਦਰਸ਼ਨ ਬਹੁਤ ਲਾਭਕਾਰੀ ਹੁੰਦੇ ਹਨ ਦੇਵੀ ਦੇਵਤਿਆਂ ਦੀ ਸਭ ਨੇ ਉਨ੍ਹਾਂ

ਦੇ ਜਿਨ੍ਹਾਂ ਦਾ ਦਿਲ ਸਾਫ਼ ਦਾ ਹੈ ਇਸੇ ਕਰਕੇ ਭਗਵਾਨ ਤੁਹਾਡੇ ਤੋਂ ਖ਼ੁਸ਼ ਹੁੰਦਾ ਹੈ ਕਦੇ ਵੀ ਇਸ ਸੁਪਨੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਹੈ ਦੂਜਾ ਸੁਪਨਾ ਸੋਨੇ ਦਾ ਸੁਪਨਾ ਦਿਸਦਾ ਹੈ ਜੇ ਤੁਸੀਂ ਸੁਪਨੇ

ਵਿੱਚ ਕਿਸੇ ਨੂੰ ਸੋਨਾ ਦਿੰਦੀ ਹੈ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਜੇ ਤੁਸੀਂ ਸੁਪਨੇ ਵਿੱਚ ਦੇਖਦੀ ਹੋ ਤੁਹਾਨੂੰ ਕੋਈ ਸੁਪਨੇ ਵਿੱਚ ਸੋਨਾ ਦਿੰਦਾ ਹੈ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਜੀਵਨ ਵਿੱਚ ਬਦਲਾਵ ਹੋਣ ਗਏ

ਤੀਸਰਾ ਸੁਪਨਾ ਜੇ ਤੁਸੀਂ ਉਚਾਈ ਤੋਂ ਡਿੱਗਦੇ ਹੋ ਇਹ ਸੁਪਨਾ ਅਸ਼ੁੱਭ ਹੁੰਦਾ ਹੈ ਇਹ ਜੀਵਨ ਵਿੱਚ ਮੁਸੀਬਤਾਂ ਨੂੰ ਬੁਲਾਵਾ ਦਿੰਦਾ ਹੈ ਜੇ ਤੁਸੀਂ ਉੱਚਾਈ ਤੋਂ ਡਿੱਗਣ ਤੋਂ ਬਾਅਦ ਵੀ ਸਹੀ ਹੁੰਦੇ ਹੋ ਇਸ ਦਾ ਮਤਲਬ

ਹੈ ਤੁਸੀਂ ਜੀਵਨ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹੋ ਚੌਥਾ ਸੁਪਨਾ ਝਰਨੇ ਦੇਖਣਾ ਪਾਣੀ ਦੇਖਣਾ ਸੁਪਨੇ ਵਿੱਚ ਪਾਣੀ ਦੇਖਣਾ ਅਸ਼ੁੱਭ ਮੰਨਿਆ ਜਾਂਦਾ ਹੈ ਜੇ ਤੁਸੀਂ ਸੁਪਨੇ ਵਿੱਚ ਸਾਫ਼ ਪਾਣੀ ਦੇਖਦੇ

ਹੋ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਗੰਦੇ ਪਾਣੀ ਦੀ ਸੁਪਨੇ ਆਉਂਦੇ ਹਨ ਤਾਂ ਇਹ ਸ਼ੁਭ ਮੰਨਿਆ ਜਾਣ ਅਸ਼ੁੱਭ ਮੰਨਿਆ ਜਾਂਦਾ ਹੈ ਜੇ ਤੁਹਾਨੂੰ ਸੁਪਨੇ ਵਿੱਚ ਮਾਤਾ ਪਿਤਾ ਪਾਣੀ ਪਿਲਾਉਂਦੇ ਹਨ ਤੇ ਇਹ ਵਧੀਆ

ਮੰਨਿਆ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *