Breaking News
Home / ਵਾਇਰਲ / ਸਟੇਸਨ ਤੇ ਮਿਲਿਆ ਪੈਸਿਆ ਨਾਲ ਭਰਿਆ ਬੈਗ ਫਿਰ ਜੋ ਪੁਲਸ ਵਾਲੇ ਨੇ ਜੋ ਕੀਤਾ ਚੌਕਾ ਦੇਵੇਗਾ !

ਸਟੇਸਨ ਤੇ ਮਿਲਿਆ ਪੈਸਿਆ ਨਾਲ ਭਰਿਆ ਬੈਗ ਫਿਰ ਜੋ ਪੁਲਸ ਵਾਲੇ ਨੇ ਜੋ ਕੀਤਾ ਚੌਕਾ ਦੇਵੇਗਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਰਾਜਸਥਾਨ ਤੋਂ ਆ ਰਹੀ ਇਕ ਬਹੁਤ ਹੀ ਜ਼ਿਆਦਾ ਦਿਲ ਨੂੰ ਖੁਸ਼ ਕਰ ਦੇਣ ਵਾਲੀ ਖਬਰ। ਦੋਸਤੋ ਰਾਜਸਥਾਨ ਦੇ ਇਕ ਰੇਲਵੇ ਸਟੇਸ਼ਨ ਦੇ ਉੱਪਰ ਰੇਲਵੇ ਪੁਲਿਸ ਨੂੰ ਇੱਕ ਅਜਿਹਾ ਪੈਕ ਮਿਲਿਆ ਜੋ ਕਿ

ਪੈਸਿਆਂ ਦੇ ਨਾਲ ਭਰਿਆ ਹੋਇਆ ਸੀ। ਅਸਲ ਵਿੱਚ ਇਸ ਦੇ ਵਿੱਚ ਇੱਕ ਲੈਪਟਾਪ ਪੈਂਤੀ ਹਜ਼ਾਰ ਨਕਦ ਰੁਪਏ ਅਤੇ ਹੋਰ ਵੀ ਕੀਮਤੀ ਸਾਮਾਨ ਪਿਆ ਹੋਇਆ ਸੀ। ਇਹ ਬੈਗ ਜਿਵੇਂ ਹੀ ਰੇਲਵੇ ਪੁਲੀਸ ਨੂੰ ਮਿਲਦਾ ਹੈ। ਤਾਂ ਉਸੇ ਸਮੇਂ ਦੋ ਘੰਟਿਆਂ ਦੇ ਅੰਦਰ

ਹੀ ਉਹ ਇਸ ਬੈਗ ਨੂੰ ਇਸ ਦੇ ਅਸਲੀ ਮਾਲਕ ਦੇ ਕੋਲ ਪਹੁੰਚਾ ਦਿੰਦੇ ਹਨ। ਦੋਸਤੋ ਅਜਿਹੀ ਇਮਾਨਦਾਰੀ ਦਿਖਾ ਕੇ ਰਾਜਸਥਾਨ ਦੀ ਰੇਲਵੇ ਪੁਲੀਸ ਨੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਖੁਸ਼ ਕੀਤਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ

ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਜ਼ਰੂਰ ਦੇਖੋ। ਅਤੇ ਅੱਗੇ ਵੀ ਅਜਿਹੀਆਂ ਹੋਰ ਜਾਣਕਾਰੀਆਂ ਨੂੰ ਪ੍ਰਾਪਤ ਕਰਨ ਦੇ ਲਈ ਸਾਡੀ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!