Sunday , May 16 2021

ਮਹਿਲਾ ਨੂੰ ਇਕੱਲੀ ਦੇਖ ਕਰ ਦਿੱਤੀ ਗੰਦੀ ਕਰਤੂਤ !

ਅੱਜ ਕੱਲ੍ਹ ਦੇ ਚੋਰ ਬਹੁਤ ਹੀ ਸ਼ਾਤਰ ਹੋ ਚੁੱਕੇ ਹਨ ਅਤੇ ਬਹੁਤ ਹੀ ਸ਼ਾਤਰ ਢੰਗ ਦੇ ਨਾਲ ਚੋਰੀ ਕਰਦੇ ਹਨ।ਚੋਰੀ ਦੀਆਂ ਬੁਹਤ ਹੈਰਾਨੀ ਵਾਲੀਆ ਘਟਨਾਵਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ।ਭਾਰਤ ਦੇ ਕਿਸੇ ਇਲਾਕੇ ਦੀ ਸੀਸੀਟੀਵੀ ਫੁਟੇਜ ਤੋਂ ਇੱਕ ਬਹੁਤ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਬਜ਼ਾਰ ਦੇ ਵਿੱਚ ਇੱਕ ਮਹਿਲਾ ਸਬਜ਼ੀ ਖਰੀਦ ਰਹੀ ਸੀ

ਕਿ ਉਸੇ ਦੌਰਾਨ ਦੋ ਬਾਈਕ ਸਵਾਰ ਆਉਂਦੇ ਹਨ ਅਤੇ ਲੋਕਾਂ ਦੇ ਸਾਹਮਣੇ ਹੀ ਉਸ ਦੇ ਗਲੇ ਵਿੱਚ ਪਈ ਸੋਨੇ ਦੀ ਚੇਨ ਖਿੱਚ ਕੇ ਲੈ ਜਾਂਦੇ ਹਨ। ਮਹਿਲਾ ਇਸ ਘਟਨਾ ਨੂੰ ਸਮਝ ਹੀ ਨਹੀਂ ਪਾਈ ਅਤੇ ਹੈਰਾਨ ਰਹਿ ਗਈ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਮਹਿਲਾ ਬਾਈਕ ਸਵਾਰ ਹੋ ਕੇ ਜਾ ਰਹੀ ਸੀ।ਉਸੇ ਦੌਰਾਨ ਪਿੱਛੋਂ ਇੱਕ ਬਾਈਕ ਸਵਾਰ ਆਉਂਦਾ ਹੈ

ਅਤੇ ਉਸ ਮਹਿਲਾ ਦੇ ਗਲੇ ਦੀ ਚੇਨ ਖੋਹ ਕੇ ਲੈ ਜਾਂਦਾ ਹੈ ਅਤੇ ਮਹਿਲਾ ਨੂੰ ਕੁਝ ਸਮਝ ਹੀ ਨਹੀਂ ਆਉਂਦਾ।ਜਿੰਨੇ ਸਮੇਂ ਵਿੱਚ ਮਹਿਲਾ ਕੁਝ ਕਰ ਪਾਉਂਦੀ ਉਹ ਬਾਈਕ ਸਵਾਰ ਫਰਾਰ ਹੋ ਚੁਕਿਆ ਸੀ।ਇਸ ਤਰ੍ਹਾਂ ਅਜਿਹੀਆਂ ਬਹੁਤ ਸਾਰੇ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਕਿ ਹੈਰਾਨ ਕਰ ਦਿੰਦੀਆਂ ਹਨ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *