Sunday , May 16 2021

ਰਸੋਈ ਚ ਪਈ ਇਹ ਚੀਜ ਖਾਓ ਸਾਰੀ ਉਮਰ ਨਹੀ ਹੋਵੇਗਾ ਕਮਰ ਦਰਦ !

ਦੋਸਤੋ ਅੱਜ ਕਲ੍ਹ ਦੇ ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਲੱਕ ਦਰਦ, ਹੱਥਾਂ ਪੈਰਾਂ ਦੇ ਵਿੱਚ ਦਰਦ,ਗੋਡਿਆਂ ਦੇ ਵਿੱਚ ਦਰਦ ਬਹੁਤ ਗੰਭੀਰ ਸਮੱਸਿਆਵਾਂ ਹਨ।

ਦੋਸਤੋ ਇਹ ਸਮੱਸਿਆਵਾਂ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ ਹਨ।ਅੱਜ ਅਸੀਂ ਇੱਕ ਬਹੁਤ ਹੀ ਬਿਹਤਰੀਨ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਿ ਤੁਹਾਡੇ ਜੋੜਾਂ ਦੇ ਦਰਦ ਨੂੰ

ਠੀਕ ਕਰਨ ਵਿੱਚ ਸਹਾਇਤਾ ਕਰੇਗਾ।ਸਭ ਤੋਂ ਪਹਿਲਾਂ ਤੁਸੀ ਪਿਆਜ਼ ਲੈਣੇ ਹਨ ਅਤੇ ਉਨ੍ਹਾਂ ਨੂੰ ਧੋ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲੈਣਾ ਹੈ।ਇਸ ਤੋਂ ਬਾਅਦ ਅਸੀਂ ਇਸ ਵਿੱਚ ਗੰਢਾਂ ਵਾਲੀ ਹਲਦੀ ਦਾ ਇੱਕ ਚੱਮਚ

ਪਾਉਣਾ ਹੈ।ਇਸ ਵਿੱਚ ਦੋ ਚਮਚ ਸਰੋਂ ਦਾ ਤੇਲ ਮਿਲਾ ਕੇ ਅਸੀਂ ਇਸਨੂੰ ਥੋੜ੍ਹਾ ਜਿਹਾ ਗਰਮ ਕਰਨਾ ਹੈ।ਜਦੋਂ ਇਹ ਹਲਕਾ ਗੁਣਗੁਣਾ ਰਹਿ ਜਾਵੇ ਤਾਂ ਤੁਸੀਂ ਇਸ ਨੂੰ ਦਰਦ ਵਾਲੇ ਹਿੱਸੇ ਤੇ ਲਗਾ ਕੇ ਮਸਾਜ ਕਰਨੀ

ਹੈ।ਇਸ ਤੋ ਬਾਅਦ ਤੁਸੀਂ ਇਸ ਨੂੰ ਲੱਗੇ ਰਹਿਣ ਦੇਣਾ ਹੈ ਅਤੇ ਉੱਪਰੋਂ ਦੀ ਤੁਸੀਂ ਪੱਟੀ ਬੰਨ੍ਹ ਲੈਣੀ ਹੈ।ਸਵੇਰੇ ਤੁਸੀਂ ਇਸ ਨੂੰ ਗੁਣਗੁਣੇ ਪਾਣੀ ਦੇ ਨਾਲ ਸਾਫ਼ ਕਰ ਦੇਣਾ ਹੈ।ਇਸਦਾ ਰੋਜ਼ਾਨਾ ਇਸਤੇਮਾਲ ਤੁਹਾਡੇ ਜੋੜਾ

ਦੇ ਦਰਦ ਨੂੰ ਇਕਦਮ ਹੀ ਖ਼ਤਮ ਕਰ ਦੇਵੇਗਾ।ਸੋ ਦੋਸਤੋ ਜੇਕਰ ਤੁਸੀਂ ਵੀ ਇਹਨਾਂ ਦਰਦਾਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਇਸ ਨੁਸਖੇ ਨੂੰ ਜ਼ਰੂਰ ਅਜ਼ਮਾ ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ

ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *