Tuesday , July 27 2021

ਗਰਮੀਆ ਚ ਪੀਓ ਮੂੰਗੀ ਪਾਣੀ ਖੋਲ ਦੇਵੇਗਾ ਬਲੌਕ ਨਾੜਾ !

ਦੋਸਤੋ ਅਸੀਂ ਸਾਰਿਆਂ ਨੇ ਮੂੰਗੀ ਦੀ ਦਾਲ ਦਾ ਸੇਵਨ ਤਾਂ ਕੀਤਾ ਹੀ ਹੋਵੇਗਾ ਅਤੇ ਇਹ ਦਾਲ ਖਾਣ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ।ਦੋਸਤੋ ਮੂੰਗੀ ਦੀ ਦਾਲ ਦਾ ਪਾਣੀ ਵੀ ਸਾਡੀ ਸਿਹਤ ਦੇ ਲਈ ਉਨ੍ਹਾਂ ਹੀ

ਫਾਇਦੇਮੰਦ ਹੁੰਦਾ ਹੈ। ਦੋਸਤੋ ਜੇਕਰ ਅਸੀਂ ਗਰਮੀਆਂ ਦੇ ਮੌਸਮ ਵਿੱਚ ਮੂੰਗੀ ਦੀ ਦਾਲ ਦਾ ਪਾਣੀ ਪੀਂਦੇ ਹਾਂ ਤਾਂ ਸਾਡੇ ਸਰੀਰ ਵਿੱਚ ਗਰਮੀ ਦੀ ਸਮੱਸਿਆ ਨਹੀਂ ਆਵੇਗੀ ਅਤੇ ਸਾਡੇ ਸਰੀਰ ਨੂੰ ਠੰਢਕ ਮਿਲੇਗੀ।

ਦੋਸਤੋ ਇਸ ਦੇ ਨਾਲ ਸਾਡੇ ਥਾਇਰਾਇਡ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਜੇਕਰ ਮੂੰਗੀ ਦੀ ਦਾਲ ਦਾ ਪਾਣੀ ਪੀਂਦੇ ਹਾਂ ਤਾਂ ਥਾਇਰਾਇਡ ਦੀ ਸਮੱਸਿਆ ਦੇ ਨਾਲ-ਨਾਲ ਅਸਥਮਾ ਦੀ ਸਮੱਸਿਆ ਖ਼ਤਮ ਹੁੰਦੀ ਹੈ।

ਸਾਡੇ ਸਰੀਰ ਵਿੱਚ ਬਲੋਕ ਹੋ ਗਈਆਂ ਨਾੜੀਆਂ ਦੀ ਸਮੱਸਿਆਂ ਨੂੰ ਇਹ ਪਾਣੀ ਠੀਕ ਕਰਦਾ ਹੈ।ਦੋਸਤੋ ਹੁਣ ਅਸੀਂ ਜਾਣ ਲੈਂਦੇ ਹਾਂ ਕਿ ਇਸ ਨੂੰ ਤਿਆਰ ਕਿਵੇਂ ਕਰਨਾ ਹੈ।ਅਸੀਂ ਮੂੰਗੀ ਦੀ ਦਾਲ ਆਪਣੇ

ਹਿਸਾਬ ਦੇ ਨਾਲ ਲੈ ਸਕਦੇ ਹਾਂ ਅਤੇ ਪਾਣੀ ਦੀ ਮਾਤਰਾ ਮੂੰਗੀ ਦੀ ਦਾਲ ਤੋਂ 18 ਗੁਣਾਂ ਵਾਧੂ ਲੈਣੀ ਹੈ।18 ਗੁਣਾਂ ਵਾਧੂ ਪਾਣੀ ਮੂੰਗ ਦੀ ਦਾਲ ਵਿੱਚ ਪਾ ਕੇ ਅਸੀਂ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਪਾਣੀ ਦਾ ਚੌਥਾ

ਹਿੱਸਾ ਨਾ ਰਹਿ ਜਾਵੇ।ਦੋਸਤੋ ਜਦੋਂ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਲੈਣਾ ਹੈ ਅਤੇ ਦਿਨ ਵਿੱਚ ਇਸਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹਾਂ।ਇਸ ਦੇ ਸੇਵਨ ਨਾਲ ਸਾਡੇ ਸਰੀਰ ਵਿੱਚ ਆਈ ਗਰਮੀ ਵੀ

ਦੂਰ ਹੋਵੇਗੀ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋਣਗੀਆਂ।ਤਾਂ ਦੋਸਤੋ ਮੂੰਗੀ ਦੀ ਦਾਲ ਦਾ ਪਾਣੀ ਦਾ ਸੇਵਨ ਇੱਕ ਵਾਰ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *